Preet Singh Leave a comment ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ ਜੋ ਵਾਦੇ ਤਾਂ ਨਹੀ ਕਰਦੇ ਪਰ ਨਿਭਾ ਬਹੁਤ ਕੁਝ ਜਾਂਦੇ ਨੇ….. ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ… ਜੋ ਅਹਿਸਾਨਾਂ ਨਾਲ ਨਹੀ ਬੁਲਕਿ ਅਹਿਸਾਸਾਂ ਨਾਲ ਬਣਦੇ ਨੇ….!!!! Copy