ਹੱਥੀਂ ਨਾ ਜਿਨਾਂ ਨੇ ਕੰਮ ਕਰਨੇ ਓਹੀ ਰੌਲਾ ਪਾਉਦੇ ਤਕਦੀਰ ਦਾ
ਜਦ ਵੀ ਨੇਤਾ ਪਿੰਡ ਵਿੱਚ ਆਉਂਦਾ ਤੁਸੀ ਵੀ ਕਿਹਾ ਕਰੋ , ਬੰਦੀ ਸਿੰਘ ਜੋ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ Continue Reading..
*ਬੋਲਣਾ ਤਾਂ ਹਰ ਕੋਈ ਜਾਣਦਾ ਹੈ, ਪਰ ਕਿੱਥੇ ਕੀ ਬੋਲਣਾ ਹੈ ਇਹ ਬਹੁਤ ਘੱਟ ਲੋਕ ਜਾਣਦੇ ਹਨ।* ਜਗਦੀਪ ਕਾਉਣੀ 8427167003
ਮਿਹਨਤ ਇੰਨੀ ਕੁ ਕਰੋ ਕਿ ਰੱਬ ਵੀ ਕਹੇ ਇਹਦੀ ਕਿਸਮਤ ਚ ਕੀ ਲਿਖਿਆ ਸੀ ਤੇ ਇਹਨੇ ਕੀ ਕੀ ਲਿਖਵਾ ਲਿਆ
ਪੈਸਾ ਬੰਦੇ ਦੀ ਹੈਸੀਅਤ ਤਾਂ ਬਦਲ ਸਕਦਾ ਪਰ ਔਕਾਤ ਨਹੀਂ
ਨਾ ਲੋਕਾਂ ਦੀਆਂ ਸੁਣੋ ਨਾ ਆਪਣੇ ਦਿਮਾਗ ਦੀ ਸੁਣੋ, ਸੁਣੋ ਤਾਂ ਸਿਰਫ ਆਪਣੇ ਦਿਲ ❤ ਦੀ ਸੁਣੋ
ਕਿਸੇ ਨੇ ਸਚ ਹੀ ਲਿਖਿਆ ਹੈ! ਐ ਮੌਤ ਤੂੰ ਜਰਾ ਜਲਦੀ ਨਾਲ ਆਵੀ!! ਕਿਸੇ ਗਰੀਬ ਦੇ ਘਰ ਕਫਨ ਦਾ ਖਰਚ Continue Reading..
ਖੁਦ ਕੋਲ ਹੀ ਹੁੰਦੇ ਨੇ,,,,,, ਖੁਦ ਦੀਆਂ ਮੁਸ਼ਕਿਲਾਂ ਦੇ ਹੱਲ,,,,,, ਦੂਸਰਿਆਂ ਕੋਲ ਸਿਰਫ਼,,,,,, ਸੁਝਾਅ ਹੁੰਦੇ ਨੇ….
ਦੋਗਲਾ ਬੰਦਾ ਸਾਲਾ ਪਤੰਗ ਵਰਗਾ ਹੁੰਦਾ.. ਜਿਸਦੇ ਵੀ ਕੋਲ ਜਾਵੇ.. ਉਸ ਦਾ ਹੀ ਹੋ ਜਾਂਦਾ..
Your email address will not be published. Required fields are marked *
Comment *
Name *
Email *