ਭਰੋਸਾ Sticker ਵਰਗਾ ਹੁੰਦਾ ਹੈ ਦੂਜੀ ਵਾਰ ਪਹਿਲੇ ਜਿਹਾ ਨਹੀਂ ਚਿਪਕਦਾ
ਅੱਜਕੱਲ.ਲੋਕ ਹਵਾ ਵਾਂਗ ਮਿਲਦੇ ਤੇ ਕੱਖਾਂ ਵਾਂਗ ਮਤਲਬ ਕੱਢ ਕੇ ੳੁੱਡ ਜਾਂਦੇ ਨੇ
ਇੱਕ KUDI ਮੁਹੱਬਤ ਕਰਨ ਵਾਲੇ ਨੂੰ ਜਰੂਰ ਭੁੱਲ SAKDI ਹੈ ਪਰ ਉਹ ਇੱਜ਼ਤ ਕਰਨ WALE ਇਨਸਾਨ ਨੂੰ ਕਦੇ ਵੀ ਨਹੀਂ Continue Reading..
ਭਾਗ ਸੌਂਦੇ ਨਾ ਕਦੇ ਵੀ ਪੰਜਾਬ ਦੇ ਅੱਖ ਖੁਲਦੀ ਨਾਂ ਜੇ ਗੱਦਾਰੀਆਂ ਦੀ ਹੋਣਾ ਦਲੀਪ ਸਿੰਘ ਸੀ ਮਹਾਰਾਜ ਸਾਡਾ ਨੀਅਤ Continue Reading..
ਕਿਸਾਨ ਆ ਰਹੇ ਆ , ਆਤੰਕਵਾਦੀ ਨਹੀਂ ਏਨੀ ਸੁਰੱਖਿਆ ਜੇਕਰ ਪੁਲਵਾਮਾ ਵਿੱਚ ਰੱਖਦੇ ਤਾਂ, ਸਾਡੇ ਜਵਾਨ ਸ਼ਹੀਦ ਨਹੀਂ ਸੀ ਹੋਣੇ
Sorry, Thank You ਤੇ Please ਬੜੇ ਮਹਿੰਗੇ ਸ਼ਬਦ ਹਨ… . . . . . . . . . . . Continue Reading..
ਜੜ ਹੈ ਹਰ ਇੱਕ ਰਿਸ਼ਤੇ ਦੀ ਹਰ ਵਿਹੜਾ ਬੰਨਿਆ ਔਰਤ ਨੇ ਕਿਉ ਆਖਦੇ ਹੋ ਮਾੜੀ ਇਸ ਨੂੰ ਹੈ ਰੱਬ ਵੀ Continue Reading..
ਗਲਤ ਨੂੰ ਸਹੀ ਕਹਿਣਾ ਸਹੀ ਨੂੰ ਗਲਤ ਕਹਿਣਾ ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
ਤੂੰ ਵੇਖ ਰਿਹਾ ਮਹਿੰਗੇ ਪੱਥਰਾਂ ਨੂੰ ਮੈਂਨੂੰ ਲਾਸ਼ਾਂ ਦੇ ਢੇਰ ਤੇ ਖੜੀ ਓਹ ੲਿਮਾਰਤ ਦਿਖਦੀ ੲੇ
Your email address will not be published. Required fields are marked *
Comment *
Name *
Email *