Preet Singh Leave a comment ਇਨਸਾਨ ਦੀ ਸੋਚ ਹਾਲਾਤ ਮੁਤਾਬਕ ਬਦਲਦੀ ਹੈ ਮੱਖੀ ਚਾਹ ਵਿੱਚ ਡਿੱਗੇ ਤਾਂ ਚਾਹ ਡੋਲ੍ਹ ਦਿੱਤੀ ਜਾਂਦੀ ਹੈ ਪਰ ਜੇਕਰ ਜੇ ਘਿਉ ਵਿੱਚ ਡਿੱਗੇ ਤਾਂ ਮੱਖੀ ਕੱਢ ਦਿੱਤੀ ਜਾਂਦੀ ਹੈ Copy