ਇਥੇ ਹਰ ਚੀਜ਼ ਜੱਟਾ ਬਲੈਕ ਮਿਲਦੀ… ਸਾਲੀ ਯੂਰੀਆ ਤੋ ਸੌਖੀ ਤਾ ਸਮੈਕ ਮਿਲਦੀ
ਥੋਨੂੰ ਪਤਾ ਏ ਪਿਆਰ ਅੰਨਾ ਕਿਉ ਹੁੰਦਾ ਏ ?? . . . . . . . . ਕਿਉਂਕੀ ਸਾਡੀ ਬੇਬੇ Continue Reading..
ਜਦੋਂ ਦੀਆਂ ਆਹ ਸੋਸ਼ਲ ਨੈੱਟਵਰਕ ਆਇਆ ਆ ਉਦੋਂ ਤੋਂ ਹੀ ਰਿਸ਼ਤਿਆਂ ਚ ਪਿਆਰ ਘੱਟ ਤੇ ਦਿਖਾਵਾ ਜਿਆਦਾ ਹੋ ਗਿਆ ਆ
ਕਿੰਨੇ ਅਜੀਬ ਹੁੰਦੇ ਨੇ ਇਨਸਾਨ , ਜੇਕਰ ਉਸਦੇ ਬਾਰੇ ਵਿੱਚ ਸੱਚ ਕਹੋ ਤਾਂ ਉਹ ਬੁਰਾ ਮੰਨ ਲੈਂਦਾ ਹੈ , ਅਤੇ Continue Reading..
ਖੁਸ਼ੀ ਓਨੀ ਦੇਰ ਖੁਸ਼ੀ ਨਹੀਂ ਲੱਗਦੀ ਜਿੰਨੀ ਦੇਰ ਮਾਂ ਨਾਲ ਸਾਂਝੀ ਨਾ ਕੀਤੀ
ਇਸ਼ਕ ਜਿਸ ਪਾਸੇ ਆਪਣੀ ਨਿਗਾਹ ਕਰ ਗਿਆ, ਮਹਿਲ ਹੋਵੇ ਜਾਂ ਕੁੱਲੀ ਤਬਾਹ ਕਰ ਗਿਆ l
ਤੂੰ ਰਾਂਝਾ ਸ਼ਰੇਆਮ ਬਣ ਸਕਦਾ ਏ…. ਜਦ ਭੈਣ ਤੇਰੀ ਹੀਰ ਬਣਦੀ ਏ ਤਾਂ ਫਿਰ ਕਿਓ ਸਵਾਲ ਉਠਦਾ ਏ ? . Continue Reading..
ਹੱਥ ਫੜ੍ਹਨ ਦਾ ਹੋਂਸਲਾ ਤਾ ਸਭ ਚ ਹੁੰਦਾ ਹੈ ਪਰ ਸਾਥ ਨਿਭਾਉਣਾ ਕਿਸੇ ਕਿਸੇ ਨੂੰ ਆਉਂਦਾ ਹੈ
ਰੱਬਾ ਤੇਰੇ ਰੰਗ ਵੀ ਨਿਆਰੇ ਅਾ.. ਕੲੀ ਸਰਦੀਅਾਂ ਚ ਠੰਡ ਨਾਲ ਮਰਦੇ..ਤੇ ਕੲੀ ਗਰਮੀਅਾਂ ਚ ਵੀ ਕੋਟ ਪੈਂਟ ਵਾਲੇ ਅਾ..
Your email address will not be published. Required fields are marked *
Comment *
Name *
Email *