ਝੂਠੀ ਸ਼ੋਹਰਤ ਤੇ ਨਾ ਡੁਲਿਉ
ਊੜਾ ਅਤੇ ਜੂੜਾ ਨ ਭੁਲਿਉ
(ਸੂਰਜਾ)
ਗੱਲ ਕੀ ਕਰੀ ਜਾਂਦੇ ਓ। ਰੂਹ ਨੂੰ ਤੇ ਮਿਲੇ ਈ ਨਹੀਂ, ਬਸ ਜਿਸਮ ਤੇ ਮਰੀ ਜਾਂਦੇ ਓ।
ਮੈ ਤਾਂ ਬਸ ਜਿੰਦਗੀ ਦੇ ਉਸ ਢੰਗ ਦੇ ਖਿਲਾਫ ਹਾਂ ਜਿਹੜਾ ਲੋਕਾਂ ਨੂੰ ਇਕ ਦੂਜੇ ਨੂੰ ਲੁੱਟਣ ਅਤੇ ਕਤਲ ਕਰਨ Continue Reading..
ਕਦਮ,ਕਲਮ,ਕਸਮ ਸੋਚ ਕੇ ਚੁੱਕੋ , ਤੁਹਾਡੇ ਇਕ ਫੈਸਲੇ ਨਾਲ, ਕਿਸੇ ਦੀ ਪੁਰੀ ਜਿੰਦਗੀ ਬਦਲ ਸਕਦੀ ਹੈ.
ਹਉਮੈ ਨੂੰ ਪੱਠੇ ਪਾਉਣ ਨਾਲ ਇਹ ਕਦੇ ਨਹੀ ਰੱਜਦੀ ਇਸ ਨੂੰ ਭੁੱਖੀ ਮਾਰਨਾ ਪੈਂਦਾ। ~ਹ:ਸਿੰਘ
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ Continue Reading..
ਕੋਈ ਚੰਗਾ ਕੰਮ ਸ਼ੁਰੂ ਕਰਨ ਲਈ ਲੋਕਾਂ ਤੋਂ ਸਲਾਹ ਨਾ ਲਓ, ਬਲਕਿ ਪਰਮਾਤਮਾ ਅੱਗੇ ਅਰਦਾਸ ਕਰੋ
ਰੱਬ ਤਹਾਨੂੰ ਇੰਨੇ ਸੁੱਖ ਦੇਵੇ ਕਿ ਜੇ ਤੁਸੀ ਮੂੰਗਫਲੀ ਵੀ ਤੋੜੋ ਤਾਂ ਉਹਦੇ ਚੋਂ ਕਾਜੂ ਨਿਕਲੇ ਸੋਹਣੀ ਸਵੇਰ ਮੁਬਾਰਕਬਾਦ 🕊️
ਮੋਦੀ ਸਰਕਾਰ ਨੂੰ ਬੇਨਤੀ ਆ ਕੇ ਜੇ ਬਲਤਕਾਰ ਕਰਨ ਵਾਲਿਆਂ ਨੂੰ ਕੋਈ ਸਜ਼ਾ ਨੀਂ ਦੇ ਸਕਦੇ ਤਾਂ ਦੇਸ਼ ਦਾ ਨਾਮ Continue Reading..
Your email address will not be published. Required fields are marked *
Comment *
Name *
Email *