ਝੂਠੀ ਸ਼ੋਹਰਤ ਤੇ ਨਾ ਡੁਲਿਉ
ਊੜਾ ਅਤੇ ਜੂੜਾ ਨ ਭੁਲਿਉ
(ਸੂਰਜਾ)
ਜਿਸ ਦਿਨ ਲੁੱਟਿਆ ਕਿਸੇ ਦੀ ਸਾਦਗੀ ਨੇ ਹੀ ਲੁੱਟਣਾ ਏਂ’ ਕੋਈ ਲੱਖ ਕਰੀ ਜਾਵੇ ਮੇਰੀ ਅਦਾਵਾਂ ਨਾਲ ਨਹੀਂ ਬਣਦੀ…!
ਰੱਬ GF ਦੇਵੇ ਜਾਂ ਨਾ ਦੇਵੇ ਪਰ !! . . . ਮਾਂ – ਪਿਉ ਸਾਰੀ ਉਮਰ ਲਈ ਦੇਵੇ …
thuadde palle paike banda pagal hojave, main tah fer haje boundliya..
ਹੁਣ ਤਾਂ ਐਤਵਾਰ ਚ ਵੀ ਮਿਲਾਵਟ ਹੋਈ ਲੱਗਦੀ ਏ,ਛੁੱਟੀ ਤਾਂ ਦਿਖਦੀ ਹੈ ਪਰ ਸਕੂਨ ਨਜ਼ਰ ਨਹੀ ਆਂਉਂਦਾ.!!
ਇਸ਼ਕ ਮੁਰੀਦ ਹੁਸਨਾ ਦਾ ।। ਤੇ ਸੰਗ ਦਿਲ ਨੂੰ ਨਾ ਕੋਈ ਖਬਰਾਂ ।। ਜਾਉਂਦੇ ਜੀ ਕੋਈ ਹਾਲ ਨਹੀਂ ਪੁੱਛਦਾ ।। Continue Reading..
ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ Continue Reading..
ਭਾਂਡਾ ਖਾਲੀ ਹੋਵੇ ਤਾਂ ਇਹ ਨਾ ਸਮਝੋ ਕੇ ਕੁਝ ਮੰਗਣ ਚੱਲਿਆ ਆ ਹੋ ਸਕਦਾ ਸਭ ਕੁਛ ਵੰਡ ਕੇ ਆਇਆ ਹੋਵੇ
ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ
Your email address will not be published. Required fields are marked *
Comment *
Name *
Email *