ਹਮੇਸ਼ਾ ਹੀ ਮਾਤਾ ਪਿਤਾ ਦਾ ਸਤਿਕਾਰ ਕਰੋ ਮਾਤਾ ਪਿਤਾ ਦੀ ਸੇਵਾ ਹੀ ਸਬ ਤੋਂ ਵੱਡੀ ਸੇਵਾ ਹੈ
ਝੂਠੇ ਕਿਸੇ ਤੇ ਹੋਣ ਨਾ ਪਰਚੇ ਰੋਟੀ ਨੂੰ ਕੋਈ ਬਾਲ ਨਾ ਤਰਸੇ ਬੇਰੁਜਗਾਰ ਨਾ ਕੁੱਟੇ ਜਾਵਣ ਲੱਭ ਭਰੂਣ ਨਾ ਕੁੱਤੇ Continue Reading..
ਮੇਰੀ ਤਕਦੀਰ ਤੋ ਸੜਨਾਂ ਛੱਡ ਦਿਓੁ… ਮੈ ਘਰੋਂ ਦੋਲਤਾ ਨਹੀ … ਮਾਂ ਪਿਉ ਦੀਅਾਂ ਦੁਅਾਵਾਂ ਲੈ ਕੇ ਨਿਕਲਦਾਂ ਹਾ..
Thappar se darr nahi lagta saab.. Pyar se lagta hai
ਭਰੋਸਾ ਵੀ ਇਕ ਸਟਿੱਕਰ ਦੀ ਤਰਾ ਹੀ ਹੁੰਦਾ ❣️ ਜ਼ੇ ਇਕ ਵਾਰ ਉਖੜ ਜੇ ਨਾ ਫਿਰ ਦੁਬਾਰਾ ਪਹਿਲੇ ਵਰਗਾ ਨਹੀਂ Continue Reading..
ਸਬਰ ਕਰ ਬੰਦਿਆ ਮੁਸੀਬਤ ਦੇ ਦਿਨ ਵੀ ਇੱਕ ਦਿਨ ਨਿਕਲ ਜਾਣਗੇ ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ Continue Reading..
ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ
ਕੱਪੜੇ ਉਤਾਰਨ ਦੀ ਚੱਲ ਰਹੀ ਪਰੰਪਰਾ ਚ ਜੇ ਕਦੇ ਕੋਈ ਕੁੜੀ ਮੇਰੀ ਜਿੰਦਗੀ ਚ ਆਈ ਤਾਂ ਮੈਂ ਉਸ ਨੂੰ ਦੁਪੱਟੇ Continue Reading..
ਜਦੋ ਕਿਸਮਤ ਚੱਲਦੀ ਆ ਤਾਂ ਲੋਕ ਸੋਚਦੇ ਨੇ ਕੀ ਉਹਨਾਂ ਦਾ ਦਿਮਾਗ਼ ਚੱਲ ਰਿਹਾ . .ਕਿੰਨੀ ਵੱਡੀ ਗਲਤ ਫੈਮੀ ਆ Continue Reading..
Your email address will not be published. Required fields are marked *
Comment *
Name *
Email *