ਜੇਕਰ ਸਰਕਾਰੀ ਸਕੂਲਾਂ ਦੇ ਹਾਲਾਤ ਸੁਧਾਰਨੇ ਹਨ ਤਾਂ ਸਭ ਤੋਂ ਪਹਿਲਾਂ ਸਰਕਾਰੀ ਨੌਕਰੀ ਕਰਨ ਵਾਲੇ, ਲੀਡਰਾਂ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨੇ ਲਾਜ਼ਮੀ ਹੋਣੇ ਚਾਹੀਦੇ ਨੇ , ਮੈਂ ਦੇਖੇ ਲਗਭਗ ਹਰ ਸਰਕਾਰੀ ਟੀਚਰ ਦਾ ਆਪਣਾ ਖੁਦ ਦਾ ਬੱਚਾ ਕਿਸੇ ਵਧੀਆ ਪ੍ਰਾਈਵੇਟ ਸਕੂਲ ਚ ਪੜ੍ਹਦਾ ਹੁੰਦਾ, ਕੀ ਗੱਲ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਨੀਂ ਹੁੰਦਾ
ਕੇ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦੇ ਆ ? ਜਿੰਨਾ ਚਿਰ
ਲੀਡਰਾਂ ਦੇ ਬੱਚੇ ਸਰਕਾਰੀ ਸਕੂਲ ਨਹੀਂ ਪੜ੍ਹਦੇ ਓਨਾ ਚਿਰ ਸਰਕਾਰੀ
ਸਕੂਲਾਂ ਦੇ ਹਾਲਾਤ ਨੀਂ ਸੁਧਰਨ ਵਾਲੇ , ਕਿਉਂਕਿ ਅਮੀਰਾਂ ਨੂੰ ਕੋਈ
ਫਰਕ ਨੀਂ ਪੈਂਦਾ ਤੇ ਗਰੀਬ ਦੀ ਕੋਈ ਸੁਣਦਾ ਨੀਂ