Preet Singh Leave a comment ਛਾਵਾਂ ਮਾਨਣ ਦੇ ਆਦੀ ਤਾਂ ਹੁੰਦੇ ਸਾਰੇ, ਹਾੜ੍ਹ ਦੀ ਧੁੱਪ ਚ ਖੜਨਾ ਸਿੱਖਣਾ ਏ.. ਤੁਰਨਾ ਤਾਂ ਸਭ ਨੂੰ ਆਉੰਦਾ ਏ, ਡਿੱਗਦੇ ਹੋਏ ਸੰਭਲਣਾ ਸਿੱਖਣਾ ਏ. Copy