ਇੱਕ ਕਹਾਵਤ ਆ ਪੁੱਤ ਵਡਾਉਣ ਜਮੀਨਾ
ਤੇ ਕਹਦੇ ਧੀਆਂ ਤਾਂ ਦੁਖ ਵਡਾਉਦੀਆ ਨੇ
ਪਰ ਪੁੱਤ ਵੀ ਉਦੋ ਹੀ ਜਮੀਨਾ ਵਡਾਉਦੇ ਨੇ
ਜਦੋ ਨੂੰਹਾ ਪੈਰ ਘਰਾਂ ਵਿੱਚ ਪਾਉਦੀਆ ਨੇ
ਏਹ ਰਾਤਾ ਨੂੰ ਬੈਠ ਕੋਲ ਲਾਉਣ ਲੁੱਤੀਆ ਜੀ
ਤੇ ਸਕੇ ਪੁੱਤਾਂ ਨੂੰ ਮਾਮਾ ਤੋ ਅੱਡ ਕਰਾਉਦੀਆ ਨੇ
ਭਾਈ ਨਾਲ ਹੁੰਦਾ ਨੌਹ ਮਾਸ ਦਾ ਰਿਸਤਾ ਜੀ
ਉਹਨੂੰ ਸਰੀਕ ਵੀ ਏਹੀ ਆਕੇ ਬਣਾਉਦੀਆ ਨੇ
ਸਕੇ ਪਿਉ ਦਾ ਮੱਜਾ ਵੀ ਏਹ ਉਏ
ਚੱਕ ਕੇ ਬਾਹਰਲੇ ਘਰੇ ਵੀ ਏਹੀ ਡਹਾਉਦੀਆ ਨੇ
ਮੰਨ ਲੈਨੇ ਆ ਇਹ ਮਾ ਪਿਉ ਦੀ ਕਰਨ ਪੂੰਜਾ
ਪਰ ਸੌਹਰੇ ਘਰ ਤਾਂ ਆਕੇ ਇਹ ਰੰਗ ਵਟਾਉਦੀਆ ਨੇ….