Preet Singh Leave a comment ਜਦੋਂ ਕੋਈ ਭਾਰਤ ਵਿੱਚ ਸੜਕ ਬਣਦੀ ਹੈ ਤਾਂ ਉਸਦਾ ਨਾਮ ਕਿਸੇ ਮੰਤਰੀ ਜਾਂ ਮਹਾਨ ਸਖਸ਼ੀਅਤਾਂ ਤੇ ਰੱਖਣ ਦੀ ਬਜਾਏ ਉਸ ਕਾਂਟਰੈਕਟਰ ਦਾ ਨਾਮ ਲਿਖਿਆ ਜਾਣਾ ਚਾਹੀਦਾ ਜਿਸਨੇ ਸੜਕ ਬਣਾਈ ਹੋਵੇ ਨਾਲ ਹੀ ਉਸਦਾ ਫੋਨ ਨੰਬਰ ਤੇ ਐਡਰੈੱਸ ਲਿਖਿਆ ਹੋਵੇ ਤੇ ਸੜਕ ਦੀ ਮਨਿਆਦ ਵੀ ਫਿਰ ਨੀ ਸੜਕ ਟੁੱਟਦੀ 20 – 25 ਸਾਲਾਂ ਤੱਕ Copy