ਰੂਹ ਨੂੰ ਸਮਝਣਾ ਵੀ ਜਰੂਰੀ ਹੈ ਸਿਰਫ ਹੱਥਾਂ ਦਾ ਫੜਨਾ ਸਾਥ ਨਹੀਂ ਹੁੰਦਾ
ਲੋਟ ਜਾਓ ਅਭੀ ਬੀ …ਬਰਬਾਦ ਕਰ ਦੂੰਗਾ ਮੀਠਾ ਜ਼ਹਰ ਹੂੰ ਮੈਂ..ਲੋਗ ਮੁਝੇ ਅਹੰਕਾਰ ਕਹਤੇ ਹੈ..
ਰੱਬ ਦਾ ਤਾਂ ਪਤਾ ਨਹੀਂ ਪਰ ਜ਼ਿੰਦਗੀ ਵਿੱਚ ਕਈ ਵਾਰ ਰੱਬ ਵਰਗੇ ਇਨਸਾਨ ਜ਼ਰੂਰ ਮਿਲ ਜਾਂਦੇ ਨੇ
ਕੁਛ ਪਾਉਣਾ ਹੈ ਤਾ ਕਾਬਲੀਅਤ ਵਧਾਓ ,.. ਕਿਸਮਤ ਦੀ ਰੋਟੀ ਤਾ….? . . . ਕੁੱਤੇ ਨੂੰ ਵੀ ਨਸੀਬ ਹੋ ਜਾਦੀ Continue Reading..
ਨਿੱਕੀ ਜਿਹੀ ਪਰੀ ਹਾਂ… ਸੋਹਣੀ ਵੀ ਬੜ੍ਹੀ ਹਾਂ,.. . ਜੰਮ ਦਿਆਂ ਮਾਂ ਮੇਰੀ ਨੇ…. …..?? . . . ਕੁਖਵਿਚ ਮਾਰੀ Continue Reading..
ਜ਼ਿੰਦਗੀ ਚ ਕਿਸੇ ਨੂੰ Follow ਕਰਨਾ ਬੁਰੀ ਗੱਲ ਨਹੀਂ ਪਰ ਕੁਝ ਏਦਾਂ ਦਾ ਕਰੋ ਕੇ ਲੋਕ ਤੁਹਾਨੂੰ Follow ਕਰਨ
ਭਾਂਡਾ ਖਾਲੀ ਹੋਵੇ ਤਾਂ ਇਹ ਨਾ ਸਮਝੋ ਕੇ ਕੁਝ ਮੰਗਣ ਚੱਲਿਆ ਆ ਹੋ ਸਕਦਾ ਸਭ ਕੁਛ ਵੰਡ ਕੇ ਆਇਆ ਹੋਵੇ
ਕੁੱਝ ਬੇਤੁਕੇ ਝਗੜੇ ਏਦਾਂ ਹੀ ਖਤਮ ਕਰ ਦਿਆ ਕਰੋ , , ਜਿੱਥੇ ਗਲਤੀ ਨਾ ਵੀ ਹੋਵੇ ਉੱਥੇ ਵੀ ਹੱਥ ਜੋੜ Continue Reading..
ਮਲ੍ਹ ਕੇ ਛੱਡਾਗੇ ਇਹ ਕਾਲਾ ਕਾਨੂੰਨ ਰਡਿਆਲੇ ਆਲਿਆ ਥੱਲੇ 16 ਦਿਆਂ ਟਾਇਰਾਂ ਦੇ
Your email address will not be published. Required fields are marked *
Comment *
Name *
Email *