Preet Singh Leave a comment ਕਿਲੋਆਂ ਦੇ ਭਾਅ ਚ ਵਿਕ ਗਈਆਂ ਰੱਦੀ ਚ ਉਹ ਕਾਪੀਆਂ ਜਿਹਨਾਂ ਤੇ ਕਦੇ Very Good ਦੇਖ ਕੇ ਬਹੁਤ ਖੁਸ਼ ਹੁੰਦੇ ਸੀ Copy