Preet Singh Leave a comment ੳੁਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ ੳੁਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ ਜਿਸਦੀ ਰੱਬ ਵਰਗੀ ਮਾਂ ਹੋਵੇ Copy