ਨੋਟਾਂ ਦੇ ਮੱਥੇ ਟੇਕ ਕੇ ਰੱਬ ਦੀ ਮਰਜੀ ਨਹੀਂ ਖਰੀਦ ਹੁੰਦੀ
ਇਥੇ ਹਰ ਚੀਜ਼ ਜੱਟਾ ਬਲੈਕ ਮਿਲਦੀ… ਸਾਲੀ ਯੂਰੀਆ ਤੋ ਸੌਖੀ ਤਾ ਸਮੈਕ ਮਿਲਦੀ
ਦਾਗ ਜੇ ਇਜ਼ੱਤ ਤੇ ਲੱਗ ਜਾਵੇ ਤਾਂ ਸਾਰੀ ਉਮਰ ਨਹੀਂ ਲਹਿੰਦਾ, ਨਾਰ ਜੇ ਬਦਕਾਰ ਨਿਕਲ ਆਵੇ ਤਾਂ ਬੰਦਾ ਜਿਉਂਦੇ ਜੀ Continue Reading..
ਨਾ ਸਮਝੇ ਕੋਈ ਰਿਸ਼ਤਾ, ਜਿਸਮ ਦੀ ਤਾਕ ‘ਚ ਰਹਿੰਦੇ ਨੇ, . . “ਹੋਣ ਜੇ ਧੀਆਂ ਸਭਦੇ, ਤਾਂ ਔਕਾਤ ‘ਚ ਰਹਿੰਦੇ Continue Reading..
ਠੁਕਰਾਏ ਤਾਂ ਹੁਸਨ ਹੱਥੋਂ ਗਏ ਆ, ਗੱਲ ਇਸ਼ਕ ਦੀ ਹੁੰਦੀ ਤਾਂ ਓਹਦੇ ਤੋਂ ਸੱਤ ਜਨਮ ਵੀ ਬਰਾਬਰੀ ਨੀ ਹੋਣੀ ਸੀ।।
ਅਮੀਰੀ ਦਿਲ ਦੀ ਹੋਵੇ ਤਾ ਬੰਦਾ ਸਾਇਕਲ ਤੇ ਵੀ ਖੁਸ਼ੀ ਮਨਾ ਲੈਂਦਾ ਏ, ਨਹੀ ਤਾ ਕਾਰਾਂ ਚ ਵੀ ਮੈ ਲੋਕ Continue Reading..
ਕਿੰਨੀਆਂ ਤੇਜ਼ ਧੁੱਪਾਂ ਸਹਿ ਕੇ ਛਾਵਾਂ ਬਣੀਆਂ ਨੇ.. ਉਸ ਰੁੱਖਾਂ ਤੋ ਪੁੱਛੋ.. ਕਿੰਨੀਆਂ ਤਕਲੀਫ਼ਾਂ ਸਹਿ ਕੇ ਮਾਵਾਂ ਬਣੀਆਂ ਨੇ.. ਉਸ Continue Reading..
ਕਮਾਈ 2 ਨੰਬਰ ਦੀ ਬਰਕਤਾਂ ਕਰਦੀ ਨਾਂ… ਚਾਹੇ ਲੱਖ ਕਰੀ ਚੱਲ ਦਾਨ ਵਿਚੋਂ…. . . . . . . . Continue Reading..
ਗਲਤ ਨੂੰ ਸਹੀ ਕਹਿਣਾ ਸਹੀ ਨੂੰ ਗਲਤ ਕਹਿਣਾ ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
Your email address will not be published. Required fields are marked *
Comment *
Name *
Email *