Preet Singh Leave a comment ਕੌਡੀਆਂ ਦੇ ਭਾਅ ਇਥੇ ਹੀਰੇ ਰੁਲਦੇ, ਲੱਖਾਂ ਦਾ ਵੀ ਮੁੱਲ ਬਣ ਜਾਂਦਾ ਕੱਖ ਦਾ ਹਰ ਕੋਈ ਚਾਹੁੰਦਾ ਹਵਾ ‘ਚ ਉੱਡਣਾ, ਪਰ ਰਹਿਣਾ ਓਥੇ ਹੀ ਪੈਂਦਾ ਜਿੱਥੇ ਰੱਬ ਰੱਖਦਾ Copy