Thappar se darr nahi lagta saab.. Pyar se lagta hai
ਜੇ ਤੁਸੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਕਦੇ ਵੀ ਕਿਸੇ ਤੋਂ ਕੋਈ ਉਮੀਦ ਨਾ ਰੱਖੋ
ਲਿਖਣਾ ਹੈ ਤਾਂ ਕੁਝ ਅਜਿਹਾ ਲਿਖੋ ਕੇ ਜਿਸਨੂੰ ਪੜ੍ਹਕੇ ਕੋੲੀ ਰੋਵੇ ਨਾ ਤੇ ਰਾਤ ਨੂੰ ਸੋਵੇ ਨਾ….
ਕਿਸੇ ਤੋਂ ਬਹੁਤੀਆਂ ਉਮੀਦਾਂ ਰੱਖ ਕੇ ਆਪਣਾ ਮਨ ਨਾ ਦੁਖੀ ਕਰਿਆ ਕਰੋ ਜਿਸ ਨਾਲ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ Continue Reading..
ਈਰਖਾ ਉਹ ਰੱਖਦੇ ਨੇ ਜੋ ਵਿਹਲੇ ‘ਤੇ ਰੱਬ ਤੋ ਦੂਰ ਹੁੰਦੇ ਨੇ ਆਪਣੇ ਆਪ ਦਾ ਨਾ ਸਮਝ ਈਰਖਾ ਰੱਖਦਾ ਹੈ
ਪੜਾਈ,ਦਵਾਈ,ਨੌਕਰੀ,ਰੋਟੀ ਤੇ ਮਕਾਨ, ਹੌਲੀ ਹੌਲੀ ਇਹ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਨੇ
ਲੋੜ ਤੋਂ ਜਿਆਦਾ ਸੋਚਣਾ ਵੀ ਨਾਖੁਸ਼ੀ ਦਾ ਵੱਡਾ ਕਾਰਨ ਹੁੰਦਾ ਹੈ
ਆਦਰ ਮਾਣ ਇੱਕ ਅਜਿਹਾ ਧਨ ਹੈ ਜੋ ਤੁਸੀ ਜਿਨਾ ਕਿਸੇ ਨੂੰ ਦੇਵੋਗੇ, ਓੁਹ ਵਿਆਜ ਸਮੇਤ ਤੁਹਾਨੂੰ ਵਾਪਸ ਮਿਲ ਜਾਂਦਾ ਹੈ।
ਜ਼ਿੰਦਗੀ ਦਾ ਹੱਕਦਾਰ ੲਿੱਕ ਹੀ ਹੋਣਾ ਚਾਹੀਦਾ ਹੈ ਅੈਂਵੇ ਦੁੱਕੀ ਤਿੱਕੀ ਤੇ ਹਰ ਰੋਜ਼ ਨਵੀਂ ਮਿਲਦੀ ਹੈ
Your email address will not be published. Required fields are marked *
Comment *
Name *
Email *