ਪਿਆਰ ਸਭ ਨੂੰ ਕਰੋ, ਵਿਸ਼ਵਾਸ ਕੁਝ ਕੁ ਤੇ ਕਰੋ, ਬੁਰਾ ਕਿਸੇ ਦਾ ਨਾ ਕਰੋ
ਆਪਣੀ ਜਾਤ ਅਤੇ ਮਜ਼ਹਬ ਦਾ ਮਾਣ ਨਾ ਕਰ, ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ ਹਨ_
ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਕਿਸਮਤ ਵਾਲੇ ਨੂੰ ਹੀ ਮਿੱਲਦਾ।
ਸਿੱਧੂ ਮੂਸੇਵਾਲਾ ਗਲਤ ਕਹਿ ਗਿਆ ਕਿ “ਸੱਚ ਬੋਲੇਗਾਂ ਤਾਂ ਮਿਲੂ 295” ਕਿਉਂਕਿ ਸੱਚ ਬੋਲਣ ਤੇ ਤਾਂ ਬਾਈ ਨੂੰ ਮੌਤ ਮਿਲ Continue Reading..
ਗਲਤ ਨੂੰ ਸਹੀ ਕਹਿਣਾ ਸਹੀ ਨੂੰ ਗਲਤ ਕਹਿਣਾ ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
ਮੈਂ ਸ਼ਬਦ ਉਹ ਲਿਖ਼ ਦਿੰਦਾ ਜੋ ਮੂੰਹੋ ਨਾਂ ਮੇਰੇ ਤੋ ਬੋਲ ਹੁੰਦੇ… ਮੇਰੀ ਜਿੰਦਗੀ ਦੇ ਵਿੱਚ ਕੁੱਝ ਵਰਕੇ ਨੇ ਜੋ Continue Reading..
ਬਹੁਤਿਆਂ ਮੁਲਾਕਾਤਾਂ ਦੀ ਲੋੜ ਨੀ ਹੁੰਦੀ ਜਿੰਨੇ ਜੱਚਣਾ ਹੁੰਦਾ, ਉਹ ਪਹਿਲੀ ਵਾਰ ਹੀ ਦਿਲ ਨੂੰ ਫੱਬ ਜਾਂਦੇ…. ਕਦਰ ਨੀ ਹੁੰਦੀ Continue Reading..
ਕਿਸ ਕਦਰ ਅੱਜਕੱਲ ਬਦਲੀ ਹਵਾ ਹੈ ਹਰ ਕਿਸੇ ਨੂੰ ਲਗਦਾ ਜੀਵਨ ਸਜ਼ਾ ਹੈ
ਲੇਖਾ ਦੇਣਾ ਪੈਣਾ ਤੈਨੂੰ ਖੋਹੀਆਂ ਮੁਸਕਾਨਾਂ ਦਾ ਕਿਉਂ ਨਹੀਂ ਸਮਝਦਾ ਹਾਕਮਾਂ ਤੂੰ ਦਰਦ ਕਿਸਾਨਾਂ ਦਾ
Your email address will not be published. Required fields are marked *
Comment *
Name *
Email *