Preet Singh Leave a comment ਗਲੀ ਚ ਰੇਹੜੀ ਵਾਲਾ ਔਰਤ – ਭਾਜੀ ਆ ਗੋਭੀ ਕਿਦਾਂ ? ਰੇਹੜੀ ਵਾਲਾ – 20 ਰੁਪਏ ਕਿਲੋ ਔਰਤ – ਕਿਦਾਂ ਲੁੱਟਣ ਲੱਗਾ ਆ 15 ਦੀ ਲਾ ਡੋਮੀਨੋ ਪੀਜ਼ਾ ਤੇ ਇਕ ਮੀਡੀਅਮ ਪੀਜ਼ਾ ਪੀਜ਼ਾ ਵਾਲਾ – 285 ਰੁਪਏ ਔਰਤ – ਆਹ ਲਓ 300 ਰੁਪਏ ਬਾਕੀ ਰੱਖ ਲਓ Copy