ਨਾਮ ਤੇ ਪਹਿਚਾਣ ਬੇਸ਼ਕ ਛੋਟੀ ਹੋਵੇ ਪਰ ਹੋਣੀ ਖੁਦ ਦੀ ਚਾਹੀਦੀ ਆ
ਇਕ ਵਾਰ ਇਨਸਾਨ ਨੇ ਕੋਇਲ ਨੂੰ ਕਿਹਾ… .. ਤੂੰ ਕਾਲੀ ਨਾ ਹੁੰਦੀ ਤਾਂ ਕਿੰਨੀ ਚੰਗੀ ਦਿੱਸਦੀ… . ਸਮੁੰਦਰ ਨੂੰ ਕਿਹਾ….. Continue Reading..
ਜ਼ਿੰਦਗੀ ਇੱਕ ਖੇਡ ਵਰਗੀ ਹੈ, ਬਹੁਤ ਸਾਰੇ ਖਿਡਾਰੀ ਹਨ. ਜੇ ਤੁਸੀਂ ਉਨ੍ਹਾਂ ਨਾਲ ਨਹੀਂ ਖੇਡਦੇ, ਤਾਂ ਉਹ ਤੁਹਾਡੇ ਨਾਲ ਖੇਡਣਗੇ।
ਹਰ ਬੰਦਾ ਸੋਚਦਾ ਏ , ਉਸਦੇ ਨਾਲ ਤੇ ਇੰਝ ਨਹੀ ਹੋਣਾ । ਪਰ ਓਹੀ ਜਾਣਦਾ ਏ ਕਿਸਦੇ ਨਾਲ ਕਦੋਂ ਕੀ Continue Reading..
ਜਿੰਨਾ ਸਮਾਂ ਚਿੰਤਾ ਕਰਨ ਵਿਚ ਨਸ਼ਟ ਕਰੋਗੇ ਉਸ ਤੋਂ ਘੱਟ ਸਮੇਂ ਵਿਚ ਉਸਦਾ ਹੱਲ ਲੱਭ ਸਕਦੇ ਹੋ
ਜੇ ਗੁਰੂਆਂ ਘਰ ਜਾਣਾ ਹੋਵੇ,ਤਾਂ ਨੰਨਾ ਕਦੇ ਨਾ ਪਾਈਏ ਸਿਮਰਨ ਕਰੀਏ ਹਰ ਵੇਲੇ, ਉੱਠਕੇ ਰੋਜ਼ ਸਵੇਰੇ ਨਾਈਏ ਓਹਦੀ ਰਜ਼ਾ ਵਿਚ Continue Reading..
ਆਪਣੀ ਜਾਤ ਅਤੇ ਮਜ਼ਹਬ ਦਾ ਮਾਣ ਨਾ ਕਰ, ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ ਹਨ_
ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਕੁੱਝ ਰਿਸ਼ਤਿਆਂ ਦਾ ਨਾਮ ਨਹੀਂ ਹੁੰਦਾ ਨਿਭਾਏ ਜਾਂਦੇ ਨੇ ਰੂਹ ਤੋਂ ਜਿਸਮ ਖਤਮ ਹੋ ਜਾਣ ਤੱਕ, ਕੁੱਝ ਜਖਮਾਂ ਦੀ ਕੋਈ Continue Reading..
Your email address will not be published. Required fields are marked *
Comment *
Name *
Email *