Tide ਨਾਲ ਇੱਜਤਾਂ ਦੇ ਦਾਗ ਲਈਂਦੇ ਨਾਂ Parle -g ਖਾਕੇ ਨਈਂ ਦਿਮਾਗ ਚਲਦੇ
ਨੀਅਤ ਸਾਫ ਤੇ ਮਕਸਦ ਸਹੀ ਹੋਵੇ ਤਾਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਮਦਦ ਜ਼ਰੂਰ ਕਰਦਾ ਹੈ ।
ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗਾ
ਗੱਲ ਸੁਣ ਨੀ ਸਰਕਾਰੇ ਤੂੰ ਲਾਏ ਝੂਠੇ ਲਾਰੇ !… ਕਿ ਮੁੰਡੇ ਨੌਕਰੀ ਲਾਏ ਨੇ !! ਆਕੇ ਵੇਖ ਪੰਜਾਬ ਦੀਏ ਸਰਕਾਰੇ Continue Reading..
ਮਾਂ ਜਿੰਨੀ ਸਵਾਦ ਰੋਟੀ ਤੇ,ਬਾਪੂ ਜਿੰਨਾ ਸੋਹਣਾ ਘਰ ਇਸ ਦੁਨੀਆ ਚ ਕੋਈ ਨਹੀਂ ਬਣਾ ਸਕਦਾ
ਪਿਉ ਦੀ ਖਾਧੀ ਕਲੀ ਕਲੀ ਝਿੜਕ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕੰਮ ਆ ਜਾਦੀ ਹੈ !!
ਰੱਬ ਵੱਲੋਂ ਹੀ ਸੁਭਾਅ ਸਾਡਾ ਹੋਰ ਹੋ ਗਿਆ,, ਲੋਕ ਸੋਚਦੇ ਨੇ “ਬੈਂਸ” ਕਮਜੋਰ ਹੋ ਗਿਆ….
ਜੀਣਾ ਵੀ ਸਿਖਾ ਦਿੰਦਾ ਹੈ… ਮਰਨਾ ਵੀ ਸਿਖਾ ਦਿੰਦਾ ਹੈ… ਇਸ਼ਕ ਤੋਂ ਵਧੀਆ ਕੋਈ ਉਸਤਾਦ ਨੀ
ਇੱਜ਼ਤ ਮਹਿੰਗੀ ਜਾਨ ਨਾਲੋ ਤੇ ਵਫਾ ਮਹਿੰਗੀ ਪਿਆਰ ਨਾਲੋ
Your email address will not be published. Required fields are marked *
Comment *
Name *
Email *