Preet Singh Leave a comment ਜ਼ਿੰਦਗੀ ਵਿਚ ਘੱਟ ਤੋਂ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ, ਅਤੇ ਇਕ ਦੋਸਤ ਪਰਛਾਵੇਂ ਵਰਗਾ ਜ਼ਰੂਰ ਹੋਣਾ ਚਾਹੀਦਾ ਕਿਓਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਅਤੇ ਪਰਛਾਵਾਂ ਕਦੇ ਸਾਥ ਨਹੀਂ ਛਡਦਾ Copy