ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਕਿਸਮਤ ਵਾਲੇ ਨੂੰ ਹੀ ਮਿੱਲਦਾ।
ਵਕਤ ਮੌਸਮ ਤੇ ਲੋਕਾਂ ਦੀ ਫਿਤਰਤ ਇਕੋ ਜਹੇ ਹੀ ਹੁੰਦੇ ਨੇ ਕੌਣ ਕਿਸ ਵੇਲੇ ਬਦਲ ਜਾਵੇ ਪਤਾ ਨਹੀਂ ਚੱਲਦਾ
ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ, ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ,
ਜਦੋਂ ਮਨ ਕਰੇ ਵਾਪਸ ਆ ਜਾਵੀਂ ਤੇਰੇ ਹੀ ਰਹਾਂਗੇ ਕਿਉਂਕਿ ਕਿਤਾਬਾਂ ਉੱਤੇ ਧੂੜ ਪੈਣ ਨਾਲ ਉਨ੍ਹਾਂ ਵਿਚਲੀਆਂ ਕਹਾਣੀਆਂ ਨਹੀਂ ਬਦਲਦੀਆਂ
ਜਨਮ ਦਿੰਦੀ ਹੈ ਪਾਲਦੀ ਹੈ ਬੋਲਣਾ ਸਿਖਾਉਂਦੀ ਹੈ ਔਰਤ ਅਫਸੋਸ ਤੁਹਾਡੀ ਗਾਲ਼ ਚ ਉਸੇ ਦਾ ਨਾਮ ਹੁੰਦਾ ਹੈ
Zindgi ਚ ਸਭ ਕੁਝ ਕਰਿਓ … ਪਰ ..????? . . . . . . . . . . . . Continue Reading..
ਮਹਿਲਾ ਵਾਲੇ ਖਾਣ ਗੋਲੀਆਂ ਨੀਂਦ ਦੀਆ ਕੁਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਦੇਖੇ ਨੇ..
ਇੱਕ ਟਾਇਮ ਸੀ ਜਦੋਂ ਅੰਨਦਾਤਾ ਨੋਟਾ ਤੇ ਹੁੰਦਾ ਸੀ ਤੇ ਅੱਜ ਗੰਦੀ ਸਰਕਾਰ ਨੇ ਸੜਕਾ ਤੇ ਬਿਠਾ ਤਾ
ਸਾਡੇ ਰਾਹਾਂ ਚ ਕਿੱਲ ਵਿਛਾਏ ਤੇ ਪਾਣੀ ਦੀਆ ਬੁਛਾੜਾਂ ਸੀ ਤੀਜੇ ਦਿਨ ਸਿਵਾ ਸੀ ਮੱਚਦਾ ਪਰ ਸੁਣੀ ਨਾਂ ਸਰਕਾਰਾਂ ਸੀ Continue Reading..
Your email address will not be published. Required fields are marked *
Comment *
Name *
Email *