ਲੋੜ ਤੋਂ ਜਿਆਦਾ ਸੋਚਣਾ ਵੀ ਨਾਖੁਸ਼ੀ ਦਾ ਵੱਡਾ ਕਾਰਨ ਹੁੰਦਾ ਹੈ
ਉੱਚੇ ਮਹਿਲਾਂ ਵੱਲ ਦੇਖ ਕੇ ਘਰ ਆਪਣਾ ਨੀ ਢਾਹੀ ਦਾ ਕਈ ਸਾਡੇ ਤੋਂ ਵੀ ਨੀਵੇਂ ਹੈਗੇ ਸੋਚ ਲੈਣਾ ਚਾਹਿਦਾ
ਜੋ ਦਿਲ ਨੂੰ ਚੰਗਾ ਲੱਗੇ ਉਸੇ ਨੂੰ ਦੋਸਤ ਕਹਿੰਦਾ … !! ਮੁਨਾਫਾ ਵੇਖ ਕੇ ਰਿਸ਼ਤਿਆਂ ਦੀ ਸਿਆਸਤ ਮੈਨੂੰ ਨਹੀ ਆਉਂਦੀ Continue Reading..
ਰਾਜ ਪਹੁੰਚ ਗਏ ਗ਼ੈਰਾਂ ਤੱਕ ਗੱਲਾਂ ਤਾਂ ਮੈਂ ਆਪਣਿਆਂ ਨਾਲ ਕੀਤੀਆਂ ਸੀ…😄
ਰੱਬ GF ਦੇਵੇ ਜਾਂ ਨਾ ਦੇਵੇ ਪਰ !! . . . ਮਾਂ – ਪਿਉ ਸਾਰੀ ਉਮਰ ਲਈ ਦੇਵੇ …
ਸ਼ਿਕਾਇਤਾਂ ਦੀ ਲਿਸਟ ਬੜੀ ਲੰਬੀ ਆ ਜਨਾਬ ਕਦੇ ਫੁਰਸਤ ਮਿਲੀ, ਆ ਕੇ ਮਿਲੀ ਮੇਰੇ ਸ਼ਹਿਰ, ਤੈਨੂੰ ਬਹਿ ਕੇ ਸੁਣਾਂਵਾਗੇ
ਸੱਚ ਹੀ ਕਿਹਾ ਕਿਸੇ ਨੇ ੲਿਸ਼ਕ ਅੰਨ੍ਹਾ ਕਰ ਦਿੰਦਾ ਤਾਂ ਹੀ ਤੇ ਕੈਪਟਨ ਨੂੰ ਰੋਂਦਾ ਪੰਜਾਬ ਨੀ ਦਿਖ ਰਿਹਾ.
ਮਾਫ਼ 👏🏻 ਕਰੀ ਰੱਬਾ ਿਦਲ ❤ ਜੇ ਿਕਸੇ ਦਾ ਦੁਖਾਇਆ ਹੋਵੇ ਦੇ ਦੀ ਮੇਰੇ ਹਿੱਸੇ ਦੇ ਸੁੱਖ ਉਹਨੂੰ ਜਿਹਦੀ ਅੱਖ Continue Reading..
ਆਪਣੀ ਸਿਆਣਪ ਦਾ ਗੁਣ-ਗਾਣ ਕਰੋ, ਕੋਈ ਨਹੀਂ ਸੁਣੇਗਾ; ਆਪਣੀ ਮੂਰਖਤਾ ਦੀਆਂ ਗੱਲਾਂ ਕਰੋ ,ਸਾਰੇ ਧਿਆਨ ਨਾਲ ਸੁਨਣਗੇ.. . ਲੋਕਾਂ ਨੂੰ Continue Reading..
Your email address will not be published. Required fields are marked *
Comment *
Name *
Email *