ਹੁਣ ਤਾਂ ਐਤਵਾਰ ਚ ਵੀ ਮਿਲਾਵਟ ਹੋਈ ਲੱਗਦੀ ਏ,ਛੁੱਟੀ ਤਾਂ ਦਿਖਦੀ ਹੈ ਪਰ ਸਕੂਨ ਨਜ਼ਰ ਨਹੀ ਆਂਉਂਦਾ.!!
Related Posts
ਕਦੇ ਕਦੇ ਮੇਰਾ ਖੁਦ ਨੂੰ ਮਿਲਣ ਲਈ ਦਿਲ ਕਰਦਾ ਹੈ ਬਹੁਤ ਕੁਛ ਸੁਣਿਆ ਆ ਮੈਂ ਆਪਣੇ ਬਾਰੇ ਚ
ਰੱਬ ਨੂੰ ਦਿੱਤੀ ਦਰਖਾਸਤ ਦੀ ਸੁਣਵਾਈ ਭਾਵੇਂ ਦੇਰ ਨਾਲ਼ ਹੋਵੇ ਪਰ ਫੈਸਲਾ ਹਮੇਸ਼ਾ ਇਨਸਾਫ ਲਈ ਹੀ ਹੁੰਦਾ ਹੈ….
ਸੂਈ ਵਿਚ ਦੀ ਧਾਗਾ ਓਹੀ ਲੰਘਦਾ ਜਿਸ ਵਿਚ ਗੰਢ ਨਾ ਹੋਵੇ ਰਿਸ਼ਤਾ ਵੀ ਓਹੀ ਨਿਬਦਾ ਜਿਸ ਵਿਚ ਘੁਮੰਡ ਨਾ ਹੋਵੇ
ਜ਼ਿੰਦਗੀ ਵਿੱਚ ਆਪਣੇ ਆਪ ਨੂੰ ੲਿੰਝ ਬਦਲੋ ਕੀ ਹਰ ਗੱਲ ਦੀ ਖ਼ਬਰ ਹੋਵੇ ਤੇ life ਵਿੱਚ ਪਿਅਾਰ ੳੁਸ ੲਿਨਸਾਨ ਨਾਲ Continue Reading..
ਸਾਡੇ ਸਮਾਜ ਦਾ ਕੌੜਾ ਸੱਚ ਸਮਝਣ ਵਾਲੇ ਸਮਝ ਜਾਣਗੇ, ਨਹੀ ਤਾਂ ਦੂਜਿਆਂ ਕਹਿਣਾ ਗਿਆਨ ਝਾੜ ਦਾ,
ਠੁਕਰਾਏ ਤਾਂ ਹੁਸਨ ਹੱਥੋਂ ਗਏ ਆ, ਗੱਲ ਇਸ਼ਕ ਦੀ ਹੁੰਦੀ ਤਾਂ ਓਹਦੇ ਤੋਂ ਸੱਤ ਜਨਮ ਵੀ ਬਰਾਬਰੀ ਨੀ ਹੋਣੀ ਸੀ।।
ਜਦੋਂ ਮਨ ਕਰੇ ਵਾਪਸ ਆ ਜਾਵੀਂ ਤੇਰੇ ਹੀ ਰਹਾਂਗੇ ਕਿਉਂਕਿ ਕਿਤਾਬਾਂ ਉੱਤੇ ਧੂੜ ਪੈਣ ਨਾਲ ਉਨ੍ਹਾਂ ਵਿਚਲੀਆਂ ਕਹਾਣੀਆਂ ਨਹੀਂ ਬਦਲਦੀਆਂ
ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.
