Preet Singh Leave a comment ਕਿਸਾਨ ਵੀ ਨਾ ਰਿਹਾ ਤੇ ਜਵਾਨ ਵੀ ਨਾ ਰਿਹਾ ਬਾਪੂ ਮੇਰਾ ਭਾਰਤ ਮਹਾਨ ਵੀ ਨਾ ਰਿਹਾ ਬਾਹਰ ਆ ਕੇ ਜਦੋਂ ਮੈਂ ਫਰਕ ਵੇਖਿਆਂ ਸੱਚ ਜਾਣੀ ਮੁੰਡਾ ਫਿਕਰਾ ਚ ਪੈ ਗਿਆ ਇੱਥੇ ਬਾਪੂ ਇੱਕ ਦੇ 20 ਬਣਦੇ ਸਾਡੇ ਕਿਉਂ ਰੁਪਈਆ ਦਾ ਰੁਪਈਆ ਰਹਿ ਗਿਆ Copy