Preet Singh Leave a comment ਜਿਹਨੂੰ ਜੰਮਦੇ ਹੀ ਬਾਦਸ਼ਾਈਆ ਮਿਲ ਜਾਣ, ਓਹ ਕੀ ਜਾਣੇ ਕੜਕਦੀਆਂ ਧੁਪਾਂ ਦੀ ਮੇਹਨਤ ਦਾ ਮੁੱਲ, ਜਿਹਨੂੰ ਜੰਮਦੇ ਹੀ ਸੋਨੇ ਦੇ ਚਮਚਿਆਂ ਨਾਲ ਸੁਆਦਲੇ ਖਾਣੇ ਖਾਣ ਨੂੰ ਮਿਲ ਜਾਣ, ਓਹ ਕੀ ਜਾਣੇ ਮੇਹਨਤ ਨਾਲ ਕਮਾਈ ਹੋਈ ਰੋਟੀ ਦਾ ਸਵਾਦ Copy