Preet Singh Leave a comment ਮਾਂ ਜੋ ਵੀ ਬਣਾੲੇ..ੳੁਸਨੂੰ ਬਿਨਾਂ ਨਖ਼ਰੇ ਕੀਤੇ ਖਾ ਲਿਅਾ ਕਰੋ… ਕਿੳੁਂਕਿ ਦੁਨੀਅਾਂ ਚ ੲਿਹੋ ਜਿਹੇ ਲੋਕ ਵੀ ਨੇ ਜਿਨਾਂ ਕੋਲ ਜਾਂ ਤਾਂ ਖਾਣਾ ਨੀ ਹੁੰਦਾ.. ਜਾਂ ਮਾਂ ਨੀ ਹੁੰਦੀ.. Copy