ਦੇਣ ਲਈ ਦਾਨ, ਲੈਣ ਲਈ ਗਿਆਨ, ਤੇ ਤਿਆਗਣ ਲਈ ਹੰਕਾਰ ਸਬ ਤੋ ਉੱਤਮ ਹੂੰਦਾ।
ਕਿਸ ਕਦਰ ਅੱਜਕੱਲ ਬਦਲੀ ਹਵਾ ਹੈ ਹਰ ਕਿਸੇ ਨੂੰ ਲਗਦਾ ਜੀਵਨ ਸਜ਼ਾ ਹੈ
ਝੂਠ ਵੀ ਬੋਲਣਾ ਪੈਂਦਾ ਹੈ,ਸੱਚ ਵੀ ਛੁਪਾਉਣਾ ਪੈਂਦਾ ਹੈ। ਜਿੰਦਗੀ ਜੀਣ ਦੇ ਲਈ ਹਰ ਰਾਸਤਾ ਅਪਨਾਉਣਾ ਪੈਂਦਾ ਹੈ। ਸ਼ਰੀਫ਼ਾਂ ਨੂੰ Continue Reading..
ਮੇਰੇ ਤੇ ਅੱਜ ਇੱਕ cancer ਦੀ ਬੀਮਾਰੀ ਕੀ ਆਈ ਸੀ ਮੇਰੇ ਨਾਲ ਸਭ ਦੇ ਦਿਲਾ ਦੇ cancer ਦਾ ਪਤਾ ਲੱਗ Continue Reading..
ਲੋਕ ਕਹਿੰਦੇ ਨੇ ਕਿ ਸਮੇਂ ਨਾਲ ਸਬ ਕੁਝ ਬਦਲ ਜਾਂਦਾ.. ਪਰ ਕਿਤਾਬਾਂ ਤੇ ਮਿੱਟੀ ਪੈਣ ਨਾਲ ਕਦੇ ਅੰਦਰਲੀ ਕਹਾਣੀ ਨਹੀਂ Continue Reading..
ਸਾਰੇ ਮਹਿਕਮੇ ਕਿਉਂ ਕਰਤੇ ਪ੍ਰਾਈਵੇਟ ਨੇ, ਰੇਤੇ ਬੱਜਰੀ ਦੇ ਰੱਖੇ ਮਾਫੀਆ ਨੇ ਰੇਟ ਨੇ, ਪੱਗ ਸਾਡੀ ਢਾਹੁਣ ਵਾਲੇ ਫੜੇ ਕਿਉਂ Continue Reading..
ਭਰੋਸਾ Sticker ਵਰਗਾ ਹੁੰਦਾ ਹੈ ਦੂਜੀ ਵਾਰ ਪਹਿਲੇ ਜਿਹਾ ਨਹੀਂ ਚਿਪਕਦਾ
ਆਪਣੇ ਬੱਚੇ private ਸਕੂਲਾਂ ਚ ਪੜ੍ਹਾਉਣੇ ਨੇ ਪਰ ਨੌਕਰੀ ਸਭ ਨੂੰ ਸਰਕਾਰੀ ਸਕੂਲ ਚ ਚਾਹੀਦੀ ਆ ਕੀ ਗੱਲ ਉਹਨਾਂ ਨੂੰ Continue Reading..
ਲੋਕੀ ਉਸ ਵੇਲੇ ਸਾਥ ਛੱਡ ਦਿੰਦੇ ਨੇ, ਜਦੋ ਉਨ੍ਹਾਂ ਦੀ ਤੁਹਾਨੂੰ ਜਰੂਰਤ ਹੁੰਦੀ ਹੈ
Your email address will not be published. Required fields are marked *
Comment *
Name *
Email *