Preet Singh Leave a comment ਕੁੜੀਆਂ ਦੀਆਂ ਤਸਵੀਰਾਂ ਆਪਣੇ ਪੇਜ’ ਤੇ ਪਾ ਕੇ , “ਕਿਵੇਂ ਲੱਗੀ” ? ਪੁੱਛਣ ਵਾਲਿਉ, ਜਿਸ ਦਿਨ ਕਿਸੇ ਨੇ ਤੁਹਾਡੀ ਧੀ ਭੈਣ ਦੀ ਤਸਵੀਰ ਉਸੇ ਪੇਜ ਤੇ ਪਾ ਕੇ ਤੁਹਾਨੂੰ ਪੁੱਛ ਲਿਆ ਕਿ , ‘ਕਿਵੇਂ ਲੱਗੀ’ ? ਉਸ ਦਿਨ ਸ਼ਾਇਦ ਤੁਹਾਨੂੰ ਭੋਰਾ ਸ਼ਰਮ ਵੀ ਆ ਜਾਵੇ ਤੇ ਸ਼ਾਇਦ ਥੋੜੀ ਅਕਲ ਵੀ ਆ ਜਾਵੇ . . Copy