ਜੇਕਰ ਕਿਸੇ ਕੋਲ ਖਾਲੀ ਭਾਂਡਾ ਹੈ ,ਇਹ ਜਰੂਰੀ ਨਹੀਂ ਕਿ ੳੁਹ ਕੁੱਝ ਮੰਗਣ ਚੱਲਾ ਏ ਇਹ ਵੀ ਹੋ ਸਕਦਾ ਏ ਕੇ ੳੁਹ ਕੁੱਝ ਵੰਡ ਕੇ ਅਾਇਅਾ ਹੋਵੇ…🤔
Related Posts
JAd tuhanu khud Diyan Galtiyan ~~~ Najjer Aoun lAgg pain taa’n ~~ Eh TuHada Sahi Passe vll ~ Putya Pehla Continue Reading..
ਸੱਚ ਸੁਣਨ🙄 ਤੋਂ ਪਤਾ ਨੀ ਕਿਉਂ ਘਬਰਾਉਂਦੇ😐 ਨੇ ਲੋਕ ਤਾਰੀਫ਼😇 ਭਾਵੇਂ ਝੂਠੀ ਹੀ ਹੋਵੇ , ਸੁਣ ਕੇ ਮੁਸਕਰਾਉਦੂ ਨੇ ਲੋਕ,
ਲੜਕੀ ਦੀ ਇਜ਼ਤ ਸ਼ੀਸ਼ੇ ਦੀ ਤਰਾ ਹੈ, ਇਸ ਦਾ ਟੁਟਣ ਦਾ ਕੀ .. ਇਸ ਤੇ ਝਰੀਟ ਆਹ ਜਾਣ ਤੇ ਵੀ Continue Reading..
ਜੇਕਰ ਬੁਰੇ ਵਕਤ ਵਿੱਚ ਕੋਈ ਕੋਲ ਆ ਕੇ ਕਹਿ ਦੇਵੇ ਕਿ ਚਿੰਤਾ ਨਾ ਕਰ ਮੈਂ ਤੇਰੇ ਨਾਲ ਹਾਂ.. ਤਾਂ ਇਹ Continue Reading..
ਪਿਆਰ ਸਭ ਨੂੰ ਕਰੋ, ਵਿਸ਼ਵਾਸ ਕੁਝ ਕੁ ਤੇ ਕਰੋ, ਬੁਰਾ ਕਿਸੇ ਦਾ ਨਾ ਕਰੋ
ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ ….!!!!
ਈਰਖਾ ਉਹ ਰੱਖਦੇ ਨੇ ਜੋ ਵਿਹਲੇ ‘ਤੇ ਰੱਬ ਤੋ ਦੂਰ ਹੁੰਦੇ ਨੇ ਆਪਣੇ ਆਪ ਦਾ ਨਾ ਸਮਝ ਈਰਖਾ ਰੱਖਦਾ ਹੈ
ਇਕ ਵਾਰੀ ਇਕ ਸੋਹਣੀ ਕੁਡ਼ੀ ਇਕ ਰਾਜੇ ਦੇ ਦਰਬਾਰ ਵਿਚ ਡਾਂਸ ਕਰ ਰਹੀ ਸੀ। ਰਾਜਾ ਬਹੁਤ ਹੀ ਕਾਲਾ ਸੀ। . Continue Reading..
