Preet Singh Leave a comment ਜਵਾਨੀ ਵੇਲੇ ਰਹੇ ਜਿਹੜੇ ਟੱਪਦੇ, ਕੰਧਾ ਜੋ ਬੇਗਾਨੀਆਂ। ਅੱਜ ਘਰ ਜੰਮੀ ਧੀ ਤਾਂ ਕੰਧਾ ਫੜ੍ਹ ਫੜ੍ਹ ਰੋਂਦੇ ਨੇ। ਦਿੰਦੇ ਰਹੇ ਗੋਲੀਆਂ ਜੋ ਨੀਂਦ ਦੀਆਂ ਕੁੜੀ ਦੇ ਮਾਪਿਆਂ ਨੂੰ। ਅੱਜ ਫੜ੍ਹ ਕੇ ਗਲਾਸ ਦੁੱਧ ਵਾਲਾ ਧੀ ਦੇ ਹੱਥ ਵਿਚੋਂ, ਸੋਚਾਂ ਵਿਚ ਹੁੰਦੇ ਨੇ। Copy