ਕਦਰ ਕਰਨ ਵਾਲਾ ਲੱਭੀ ਸਜਣਾ,,, ,,, ਵਰਤਣ ਵਾਲੇ ਤੇਨੂੰ ਆਪੇ ਲੱਭ ਲੈਣਗੇ
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਬਈ ਜੀ ਸੱਪ ਹੁੰਦੇ ਨੇ.. ਸਿੱਧਾ ਜਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਵਾਹਲੇ Continue Reading..
ਰੱਬ ਤੋ ਪਿਆਰਾ ਕੋਈ ਨਾਮ ਨਹੀ ਹੁੰਦਾ ਉਦੀ ਨਿਗਾ ਵਿੱਚ ਕੋਈ ਆਮ ਜਾ ਖਾਸ ਨੀ ਹੁੰਦਾ ਦੁਨੀਆ ਦੀ ਮੁਹੱਬਤ ਵਿੱਚ Continue Reading..
ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜਤ ਮਿਲੇਗੀ ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਐ…
ਚੁੰਨੀਆਂ ਗਲਾ ਚ ਨਈ ਸਿਰਾਂ ਤੇ ਸੋਹਂਦੀਆ.. ਅਕਲਾਂ ਬਦਾਮ ਖਾਣ ਨਾਲ ਨਈ ਆਉਦੀਆ Cello ਟੇਪ ਨਾਲ ਰਿਸ਼ਤੇ ਨਈ ਜੁੜਦੇ ਸੈਂਟਾਂ Continue Reading..
ਦਿਲ ਲਗਾਉਣ ਨਾਲੋਂ ਚੰਗਾ ਹੈ ਰੁੱਖ ਲਗਾਓ , ਉਹ ਦਰਦ ਤਾਂ ਨਹੀਂ ਪਰ ਘੱਟੋ-ਘੱਟ ਧੁੱਪ ਵਿੱਚ ਛਾਂ ਤਾਂ ਦੇਣਗੇ….
ਲਫ਼ਜਾ ਦਾ ਹੀ ਮੁੱਲ ਹੁੰਦਾ ਹੈ . ਸ਼ਕਲ ਦਾ ਕੀ ਹੈ ੲਿਹ ਤਾ ੳੁਮਰ ਤੇ ਹਾਲਾਂਤਾ ਨਾਲ ਬਦਲ ਜਾਂਦੀ ਹੈ
Zingdi zio te es trah k, koi hase te tuhade kr k tuhade upr nai Zindgi zio te es trah Continue Reading..
ਪਤਾ ਤਾਂ ਜਿਉਂਦੇ ਜੀਅਲਗਦਾ ਏ ਕਿ ਕੌਣ ਕਿਸ ਦੀ ਲੈਦਾ ਸਾਰ ਸੀ ! ਸ਼ਮਸ਼ਾਨ ਘਾਟ ਚ ਤਾ ਦੁਸ਼ਮਣ ਵੀ ਕਹਿ Continue Reading..
Your email address will not be published. Required fields are marked *
Comment *
Name *
Email *