Preet Singh Leave a comment ਝੂਠ ਵੀ ਬੋਲਣਾ ਪੈਂਦਾ ਹੈ,ਸੱਚ ਵੀ ਛੁਪਾਉਣਾ ਪੈਂਦਾ ਹੈ। ਜਿੰਦਗੀ ਜੀਣ ਦੇ ਲਈ ਹਰ ਰਾਸਤਾ ਅਪਨਾਉਣਾ ਪੈਂਦਾ ਹੈ। ਸ਼ਰੀਫ਼ਾਂ ਨੂੰ ਲੋਕ ਜਿਉਣ ਕਿੱਥੇ ਦਿੰਦੇ ਆ,ਕਦੇ-ਕਦੇ ਬੁਰਾ ਵੀ ਬਣ ਜਾਣਾ ਪੈਂਦਾ ਹੈ। ਇਹ ਜਿੰਦਗੀ ਹੈ ਸਾਹਬ,ਇੱਥੇ ਗਮ ਛੁਪਾ ਕੇ ਵੀ ਮੁਸਕੁਰਾਉਣਾ ਪੈਂਦਾ ਹੈ Copy