ਜਾਂਚ ਕਰਵਾਉਣ ਵਾਲੇ ਵੀ ਉਹੀ ਤੇ ਮਰਵਾਉਣ ਵਾਲੇ ਵੀ ਉਹੀ ਅੱਗੇ ਆਪੇ ਸਮਝਲੋ
ਮੇਰੇ ਕਰਮ ਮੇਰੇ ਨਾਲ ਜਾਣਗੇ.. ਜਿੰਨਾਂ ਨੂੰ ਮੈਂ ਆਪਣਾ ਸੱਮਝਦਾ.. ਸਿਵੇ ਤੋ ਪਿੱਛੇ ਮੁੜ ਜਾਣਗੇ..
ਖੁਦਾ ਦਿਖਦਾ ਨੀ ਭਾਵੇਂ ਪਰ ਸਭ ਨੂੰ ਦੇਖਦਾ ਜਰੂਰ ਆ ਕਰਮ ਚੰਗੇ ਕਰੋ ਜੇਬ ਚਾਹੇ ਪੈਸਿਆਂ ਨਾਲ ਭਰੀ ਹੋਵੇ ਮੌਤ Continue Reading..
ਗੱਲਾਂ ਤਾ ਸਭ ਰੱਬ ਨਾਲ ਹੀ ਜੁੜੀਆ ਨੇ ਫਰਕ ਸਿਰਫ ਏਨਾ ਕੁ ਏ ਕਿ ਕੋਈ ਸ਼ਿਕਵਾ ਕਰਦਾ ਤੇ ਕੋਈ ਸ਼ੁਕਰਾਨਾ Continue Reading..
ਦਿਨ ਚੜ ਗਿਅਾ ਸਵੇਰ ਹੋ ਗੲੀ ਤਾਰੇਂ ਛੁਪਿਅਾ ਨੂੰ ਬੜੀ ਦੇਰ ਹੋ ਗੲੀ Gud mrng ਸਾਰਿਅਾ ਨੂੰ ਦਿਲੋਂ
*🙏🏼ਅੱਜ ਦਾ ਵਿਚਾਰ🙏🏼* *ਮਾਵਾਂ ਦੇ ਚਰਨ ਹੁੰਦੇ ਨੇ, ਧੀਆਂ ਦੇ ਕਰਮ ਹੁੰਦੇ ਨੇ, ਭੁੱਖੇ ਨੂੰ ਰੋਟੀ ਦੇ ਦਿਓ ਤੇ ਪਿਆਸੇ Continue Reading..
ਉਂਝ ਮੇਰੇ ਹੱਥਾਂ ਦੀਆ ਲਾਈਨਾ ਵੀ ਨੇ ਲੰਬੀਆਂ ਰੇਲ ਦੀਆ ਲਾਈਨਾ ਵਾਂਗ ਸਾਰੀਆਂ ਨੇ ਨਿਕਮੀਆਂ ।।।
😘ਕਦਰ ਕਰਿਆ ਕਰੋ ਆਪਣੇ ਮਾਪਿਆ ਦੀ ਮੈ ਮਾਂ ਦੀਅਾਂ ਜੁੱਤੀਆ ਤੇ ਬਾਪ ਦੀਆਂ ਗਾਲਾਂ ਨੂੰ ਵੀ ਤਰਸਦੇ ਦੇੇਖੇ ਨੇ ਲੋਕ🙏
ਕਦਰ ਕਰਨ ਵਾਲਾ ਲੱਭੀ ਸਜਣਾ,,, ,,, ਵਰਤਣ ਵਾਲੇ ਤੇਨੂੰ ਆਪੇ ਲੱਭ ਲੈਣਗੇ
Your email address will not be published. Required fields are marked *
Comment *
Name *
Email *