Kudiya ਨੂਂ ਚਂਦ ਤਾਰਿਆਂ ਦੀ ਨਹੀ… ਬਲਕਿ…. ਇਜ਼ਤ ਤੇ ਪਿਆਰ ਦੀ Lod ਹੁਂਦੀ aa
ਪੁੱਤ ਹਜ਼ਾਰ ਰੁਪਏ ਦਾ ਚਿੱਟਾ ਲੈਣ ਗਿਆ ਸੀ ਪਿਓ ਪੰਜ ਸੋ ਦੀ ਸ਼ਰਾਬ ਤੇ ਮਾਂ ਵਿਚਾਰੀ ਇੱਕ ਘੰਟੇ ਤੋਂ ਮੁਫ਼ਤ Continue Reading..
ਨਾਮ ਤੇ ਪਹਿਚਾਣ ਬੇਸ਼ਕ ਛੋਟੀ ਹੋਵੇ ਪਰ ਹੋਣੀ ਖੁਦ ਦੀ ਚਾਹੀਦੀ ਆ
ਜਿਮ਼ੀਦਾਰ ਦੀ ਫਸਲ ਸਹੀ ਸਲਾਮਤ ਸਹੀ ਮੁੱਲ ਤੇ ਵਿਕ ਜਾਵੇ ਹੋਰ ਜਿਮੀਦਾਰ ਨੂੰ ਕੀ ਚਾਹੀਦਾ ਕੰਮ ਕਰਨਾ ਹਰੇਕ ਦਾ ਕਰਮ Continue Reading..
ਦੇਣ ਵਾਲਾ ਵੀ ਓਹੀ ਆ ਤੇ ਖੋਹਣ ਵਾਲਾ ਵੀ ਫੇਰ ਗਰੂਰ ਕਿਸ ਗੱਲ ਦਾ ਕਰਨਾ।
ਦੁਨੀਆਂ ਸਾਰੀ ਦੋਸਤੀ ਚੀਜ਼ ਬਹੁਤ ਪਿਆਰੀ ਬਚਪਨ ਦੀ ਯਾਰੀ ਜ਼ਿੰਦਗੀ ਦੀ ਚੀਜ਼ ਅਨਮੋਲ ਹੈ ਇਹ ਸਰਕਾਰੀ ਸਕੂਲ ਟਾਈਮ ਦੀ ਯਾਰੀ Continue Reading..
ਝੂਠੇ ਕਿਸੇ ਤੇ ਹੋਣ ਨਾ ਪਰਚੇ ਰੋਟੀ ਨੂੰ ਕੋਈ ਬਾਲ ਨਾ ਤਰਸੇ ਬੇਰੁਜਗਾਰ ਨਾ ਕੁੱਟੇ ਜਾਵਣ ਲੱਭ ਭਰੂਣ ਨਾ ਕੁੱਤੇ Continue Reading..
ਇਤਹਾਸ ਗਵਾਹ ਏ ਜਬਰ ਅਤੇ ਜ਼ੁਲਮ ਦਾ ਅੰਤ ਬਹੁਤ ਮਾੜਾ ਹੁੰਦਾਂ ਏ ਆਮ ਲੋਕਾਂ ਦੀ ਜਿੱਤ ਯਕੀਨੀ ਏ
ਜੋ ਦਿਲ ਨੂੰ ਚੰਗਾ ਲੱਗੇ ਉਸੇ ਨੂੰ ਦੋਸਤ ਕਹਿੰਦਾ … !! ਮੁਨਾਫਾ ਵੇਖ ਕੇ ਰਿਸ਼ਤਿਆਂ ਦੀ ਸਿਆਸਤ ਮੈਨੂੰ ਨਹੀ ਆਉਂਦੀ Continue Reading..
Your email address will not be published. Required fields are marked *
Comment *
Name *
Email *