ਇੱਜ਼ਤ ਮਹਿੰਗੀ ਜਾਨ ਨਾਲੋ ਤੇ ਵਫਾ ਮਹਿੰਗੀ ਪਿਆਰ ਨਾਲੋ
ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਵਿੱਚ, ਬੱਸ ਅਸੀ ਗਿਣਤੀ ਉਸੇ ਦੀ ਕਰਦੇ ਹਾਂ, ਜੋ ਹਾਸਿਲ ਨਾ ਹੋਇਆ ਹੋਵੇ
ਧੋਖਾ ਦੇ ਕੇ ਖੁਸ਼ ਨਾ ਹੋਵੋ, ਅੱਗੋਂ ਤੁਹਾਨੂੰ ਦੇਣ ਵਾਲੇ ਵੀ ਬੜੇ ਬੈਠੇ ਨੇ
ਮੇਹਨਤ ਹੈ ਮੇਰੀ ਟੈਮ ਸਾਰੇਆਂ ਦਾ ਅਓਦਾ ਹੈ ਵੇਟ ਕਰੋ ਵੇਟ ਬਾਬਾ ਆਪੇ ਮੁੱਲ ਪਓਦਾਂ ਹੈ ਮਿੱਟੀ ਨਾਲ ਜੁੜੇ ਆ Continue Reading..
*ਕੁੱਝ ਲੋਕ ਰੱਬ ਵਰਗੇ ਹੁੰਦੇ ਹਨ। ਜਿਨ੍ਹਾਂ ਦੇ ਅਹਿਸਾਨ ਕਦੇ ਚੁਕਾਏ ਨਹੀਂ ਜਾ ਸਕਦੇ।* ਜਗਦੀਪ ਕਾਉਣੀ 8427167003
ਇਹ ਗੱਲ ਮੰਨਣੋ ਰੱਬ ਤੋਂ ਵੀ ਨਾ ਇਨਕਾਰ ਹੋਇਆ ਕਿ ਕਿਸੇ ਬੱਚੇ ਤੋਂ ਮਾਂ ਦਾ ਕਰਜ਼ ਨਾ ਉਤਾਰ ਹੋਇਆ
ਜ਼ਿੰਦਗੀ ਚ ਕਈ ਵਾਰੀ ਜਿੱਤਣ ਦੀ ਵਜ੍ਹਾ ਤੁਹਾਡੇ ਨਾਲ ਨਾਲ ਕਈ ਸਾਰੇ ਲੋਕ ਬਣਦੇ ਹਨ ਪਰ ਯਾਦ ਰੱਖਣਾ ਕਿ ਹਾਰਨ Continue Reading..
ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ.. ਪਰ ਸਾਥ ਤਾ ਓਹੀ ਨਿਭਾਉਂਦੇ ਨੇ, ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ
ਦੁੱਖ ਸੁੱਖ ਦਾ ਰੋਣਾ ਕੀ ਰੋਵਾਂ, ਇਹ ਤਾਂ ਜਿੰਦਗੀ ਦੀ ਕੜੀ ਹੈ ਸਦਾ ਚੜਦੀ ਕਲਾ ਚ ਰਹੀਦੈ, ਵਾਹਿਗੁਰੂ ਦੀ ਮੇਹਰ Continue Reading..
Your email address will not be published. Required fields are marked *
Comment *
Name *
Email *