ਐਵੇ ਨੀਂ ਰੋਲੀਦੀ ਇਜ਼ਤ ਮਾਪਿਆਂ ਦੀ… ਬੜੀ ਮਿਹਨਤ ਨਾਲ ਓਹਨਾ ਕਮਾਈ ਹੁੰਦੀ ਏ
ਘੜੀ ਦੀ ਟਿਕ ਟਿਕ ਨੂੰ ਮਾਮੂਲੀ ਨਾ ਸਮਝੋ ਬਸ ਇਹ ਸਮਝ ਲੋ ਜ਼ਿੰਦਗੀ ਦੇ ਰੁੱਖ ਤੇ ਕੁਲਹਾੜੀ ਦਾ ਵਾਰ ਹੈ
Kujj Vi Bolan ton pehlan soch Lao, Kyuki Baad Vich Sochaya Nahi Buss Pchtaya ja Skda Hai
ਕੁੜੀਆਂ ਖਿਡੌਣਾ ਨਹੀਂ ਹੁੰਦੀਆਂ ਮਾਪੇ ਉਦਾ ਹੀ ਪਿਆਰ ਨਾਲ ਗੁੱਡੀ ਕਹਿੰਦਿਆਂ ਨੇ
ਚੰਗੇ ਇਨਸਾਨ ਹੁਣ ਕਿੱਥੇ ਲੱਭਦੇ, ਦੁਨੀਆਂ ਦੇ ਲੋਕ ਬੁਰੇ ਰਸਤੇ ਤੁਰੀ ਜਾਂਦੇ, ਚਲਾਕੀ,ਧੋਖੇ ਹੁਣ ਇਨ੍ਹਾਂ ਦੀ ਭਰਮਾਰ ਹੋ ਗਈ
ਗੱਲ ਸੱਚੀ ਆ ਕੋੜੀ ਵੀ ਲੱਗੂ ਪੜ ਕੇ ਵੀ ਸੁਣ ਕੇ ਵੀ ਇਹ ਜੋ ਜਿੰਨੀਆ ਨੇ ਟੀਨ,ਕਰੋ ਨਾ ਇਹਨਾਂ ਤੇ Continue Reading..
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਨਾ ਚਾਹੀਦਾ ਹੈ ਦਿਲ ਤਾ ਇੱਕ ਦੂਜੇ ਤੋਂ ਭਰ ਜਾਦੇਂ ਨੇ
ਦੱਖਣੀ ਅਫ਼ਰੀਕਾ ਦੀ ਇੱਕ ਯੂਨੀਵਰਸਿਟੀ ਦੀ ਡਿਓੜੀ ਤੇ ਇਹ ਵਿਚਾਰਨਯੋਗ ਸੁਨੇਹਾ ਲਿਖਿਆ ਹੋਇਆ ਵੇਖਿਆ ਗਿਆ… *ਕਿਸੇ ਕੌਮ ਨੂੰ ਤਬਾਹ ਕਰਨ Continue Reading..
ਸੱਚ ਉਹ ਦੌਲਤ ਹੈ ਜਿਸ ਨੂੰ ਪਹਿਲਾਂ ਖ਼ਰਚ ਕਰੋ ਅਤੇ ਜ਼ਿੰਦਗੀ ਭਰ ਆਨੰਦ ਮਾਣੋ । ਝੂਠ ਉਹ ਕਰਜਾ ਹੈ ਜਿਸ Continue Reading..
Your email address will not be published. Required fields are marked *
Comment *
Name *
Email *