ਪੜਨਾ ਜਰੂਰ !! Must Read
.
. ਇੰਗਲੈਡ ਵਿੱਚ ਇਕ
ਪੰਜਾਬੀ ਮੁੰਡਾ ਆਪਣੀ ਪਤਨੀ ਤੇ
5
ਸਾਲ ਦੇ ਮੁੰਡੇ ਨਾਲ ਕਰੀਸ-ਮਸ ਦੀ ਪਾਰਟੀ ਵੇਖਣ
ਗਿਆ
‘ .
.
ਪਾਰਟੀ ਵਿੱਚ ਰਸ਼ ਜਿਆਦਾ ਹੋਣ ਕਰਕੇ ਅਚਾਨਕ
ਉਹਨਾਂ ਦਾ ਬੱਚਾ ਗਵਾਚ ਗ਼ਿਆ ‘ . ਉਹਨਾਂ ਨੇ ਆਪਣੇ
ਬੱਚੇ
ਨੂੰ ਬਹੁਤ ਲੱਭੀਆ , ਪਰ ਉਹ ਕਿਤੇ
ਵੀ ਨਹੀ ਸੀ ਮਿਲ ਰਿਹਾ ‘ .
.
ਬੱਚੇ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੋ ਗ਼ਿਆ … ਪਰ ਅੰਤ
ਵਿੱਚ#police ਆਲੀਆ ਨਾਲ ਸੰਪਰਕ ਕਿਤਾ ਗਿਆ
.
ਪੁਲਸ waleya ਨੇ ਖੋਜ ਸੁਰੂ ਕੀਤੀ , ਅਤੇ ਦੋ ਕ ਘੰਟੀਆ ਚ
ਈ
ਬੱਚਾ ਇਕ ਬਗੀਚੇ ਚ ਮਿੱਲੀਆ ‘ .
.
ਉਹਨਾਂ ਦਾ ਬੱਚਾ ਮਿਲ ਗੀਆ ,
ਇਸ ਕਰਕੇ ਉਹ ਦੋਵੇਂ ਬਹੁੱਤ ਖੂਸ਼ ਸੀ…
. . ਪਾਰਟੀ ਚੋ ਵਾਪਸ ਆ ਕੇ ਮੁੰਡੇ ਬੈਗ ਦੀ ਪੈਕੀੰਗ ਸੁਰੂ
ਕਰ
ਦਿੱਤੀ ਇਹ ਸੱਭ ਵੇਖ ਕੇ ਉਸਦੀ ਪਤਨੀ ਨੇ ਉਸ ਤੌ
ਪੁਛੀਆ ‘
ਪੈਕਿੰਗ
ਕਿਓ ਕਰ ਰਹੇ ਹੋ , ਅਸੀ ਕਿਤੇ
ਜਾ ਰਹੇ ਆ ਕੀ ?
. . ਮੁੰਡੇ ਨੇ ਹਲਕੀ ਜਹੀ ਅਵਾਜ ਚ ਜਵਾਬ ਦਿੱਤਾ ‘ ਮੈ
ਪੰਜਾਬ
ਵਾਪਸ ਜਾ ਰਿਹਾ ਹਾਂ ਹੁਣੀ ‘
.
ਪਤਨੀ ਥੋੜੀ ਗੁਸੇ ਚ ਕਹਿੰਦੀ ‘ ਵਾਪਸ? ‘ ਪਰ ਕਿਓ ਮੈ
ਤਾਂ ਨਹੀ ਜਾ ਰਹੀ ‘ :
.
. ਮੁੰਡਾ ਹੁਣ ਗੁਸੇ ਹੋ ਕੇ
ਬੋਲਦਾ ‘ਤੇਰਾ ਮੁੰਡਾ ਤੈਨੂੰ 2 ਘੰਟੇ ਨਹੀ ਮਿਲੀਆਂ ਤਾਂ ਤੂੰ
ਪੁਰਾ ਲੰਡਨ ਸ਼ਿਰ ਚ ਚੱਕ ਲਿਆ
ਤੈਨੂੰ ਰੋੰਦੀ ਨੂੰ ਵੇਖ ਕੇ ਮੈਂ ਸੋਚੀਆ ਕੀ ਜੇ ਇੱਕ ਮਾਂ ਦਾ ਦੋ
ਘੰਟੇ
ਵਿੱਚ ਇਹ ਹਾਲ਼ ਹੋ ਸਕਦਾ ਹੈ
ਤਾਂ ਪਿੰਡ ਵਿੱਚ
ਰਹਿੰਦੀ ਮੇਰੀ ਬਜੁਰਗ
ਮਾਂ ਦਾ ਕੀ ਹਾਲ ਹੁੰਦਾ ਹੋਵੇਗਾ ਜੋ ਪਿੱਛਲੇ ਦੱਸ
ਸਾਲਾਂ ਤੋ
ਮੇਰਾ ਇੰਤਜਾਰ ਕਰ ਰਹੀ ਆ ..
Great read! The author’s insights were very valuable. I’m looking forward to hearing what others think about this topic. Feel free to check out my profile for more discussions.