ਸਮੇਂ ਦੇ ਇੱਕ ਥੱਪੜ ਦੀ ਦੇਰ ਹੈ . ਮੇਰੀ ਫਕੀਰੀ ਵੀ ਕੀ ਤੇਰੀ ਬਾਦਸ਼ਾਹੀ ਵੀ ਕੀ
ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,, ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ,, . . . . . ਚੰਗੇ Continue Reading..
ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ ਜੋ ਵਾਦੇ ਤਾਂ ਨਹੀ ਕਰਦੇ ਪਰ ਨਿਭਾ ਬਹੁਤ ਕੁਝ ਜਾਂਦੇ ਨੇ….. ਅਕਸਰ Continue Reading..
ਜੀਣਾ ਵੀ ਸਿਖਾ ਦਿੰਦਾ ਹੈ… ਮਰਨਾ ਵੀ ਸਿਖਾ ਦਿੰਦਾ ਹੈ… ਇਸ਼ਕ ਤੋਂ ਵਧੀਆ ਕੋਈ ਉਸਤਾਦ ਨੀ
ਜੇਹੜਾ ਬਾਬਲ ਆਪਣੀ ਧੀ ਦੇਵੇ ਓਹ ਹੋਰ ਵੀ ਦਸ ਕੀ ਦੇਵੇ … ਐਵੇਂ ਕਿਸੇ ਗਰੀਬ ਨੂ ਤੰਗ ਨਾ ਕਰਿਓ….? . Continue Reading..
ਕਿਸੇ ਨੂੰ ਮਾੜਾ ਨਾ ਬੋਲੋ ਮਾੜੇ ਬੋਲਾ ਨਾਲ ਕਿਉਂ ਕੀ ਤੁਹਾਡੀ ਜੁਬਾਨ ਵੀ ਕੌੜੀ ਹੋ ਜਾਂਦੀ ਹੈ ਮਿੱਠੇ ਬੋਲਾ ਨਾਲ Continue Reading..
ਸੁਪਨੇ ਵੀ ਚੱਪਲਾ ਵਰਗੇ ਹੁੰਦੇ ਨੇ.. ਜਦੋ ਬੰਦਾ ਜਾਦਾ ਤੇਜ ਦੋੜਣ ਲੱਗਦਾ .. ਤਾਂ ਪਿੱਛੇ ਰਿਹ ਜਾਂਦੇ ਨੇ..
ਹਮੇਸ਼ਾ ਹੀ ਮਾਤਾ ਪਿਤਾ ਦਾ ਸਤਿਕਾਰ ਕਰੋ ਮਾਤਾ ਪਿਤਾ ਦੀ ਸੇਵਾ ਹੀ ਸਬ ਤੋਂ ਵੱਡੀ ਸੇਵਾ ਹੈ
ਐਤਵਾਰ ਦਾ ਦਿਨ ਸੀ। ਅੱਜ ਜਰਨੈਲ ਸਿੰਘ ਨੇ ਆਪਣੀ ਪਤਨੀ ਨਾਲ ਆਪਣੀ ਭੈਣ ਨੂੰ ਮਿਲਣ ਜਾਣਾ ਸੀ। ਉਸਦੀ ਭੈਣ ਦਾ Continue Reading..
Your email address will not be published. Required fields are marked *
Comment *
Name *
Email *