Preet Singh Leave a comment ਇਸ਼ਕ ਮੁਰੀਦ ਹੁਸਨਾ ਦਾ ।। ਤੇ ਸੰਗ ਦਿਲ ਨੂੰ ਨਾ ਕੋਈ ਖਬਰਾਂ ।। ਜਾਉਂਦੇ ਜੀ ਕੋਈ ਹਾਲ ਨਹੀਂ ਪੁੱਛਦਾ ।। ਤੇ ਜੱਗ ਮੋਇਆ ਪੂਜੇ ਕਬਰਾਂ ।। Copy