ਖੁਸ਼ੀਆ ਬੀਜ ਬੰਦਿਆ ਦੇਖੀ ਇੱਕ ਦਿਨ ਹਾਸੇ ਉੱਗਣਗੇ
ਜਰੂਰੀ ਨਹੀ ਕਿ ਹਰ ਸਮੇਂ , ਜੁਬਾਨ ਤੇ ਰਬ ਦਾ ਨਾਂ ਆਵੇ…. -ਓਹ ਸਮਾਂ ਵੀ ਭਗਤੀ ਤੋ ਘਟ ਨਹੀ… ਜਦ Continue Reading..
ਸ਼ਡ ਦਿੱਤਾ ਕਰਨਾ ਯਕੀਨ ਹੁਣ ਮੈਂ ਇਹਨਾਂ ਹੱਥਾਂ ਦੀਆਂ ਲਕੀਰਾਂ ਤੇ,, ਕੌਣ ਬਦਲੁ ਲੇਖੇ ਦੱਸ ਦਿਲਾਂ ਮੇਰਿਆ ਧੁਰ ਤੋਹ ਲਿਖ Continue Reading..
ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ
ਬਾਪੂ ਇਕ ਉਹ ਰਬ ਦਾ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦਾ ਸਦਾ ਬੱਚਿਆ ਦੀਆ ਜਰੂਰਤਾ ਪੂਰੀਆ ਕਰਦਾ ਏ Continue Reading..
ਅਸੀ ਇਨਸਾਨ ਪੂਜੇ ਨੇ, ਤਾ ਵੀ ਖਾਲੀ ਬੈਠੇ ਹਾਂ ਲੋਕੀ ਰੱਬ ਨੂੰ ਪਾ ਗਏ, ਪੂਜਾ ਕਰਕੇ ਪੱਥਰਾਂ ਦੀ
ਰੱਬ ਨੇ ਅੌਕਾਤ ਿਵੱਚ ਰੱਿਖੱਅਾ ?? ਝੁੱਕਦੇ ਪਹਲਾ ਵੀ ਨਹੀ ਸੀ ?? ਤੇ ਹੰਕਾਰੇ ਹੁਣ ਵੀ ਨੀ ??
ਹਰ ਬੰਦਾ ਸੋਚਦਾ ਏ , ਉਸਦੇ ਨਾਲ ਤੇ ਇੰਝ ਨਹੀ ਹੋਣਾ । ਪਰ ਓਹੀ ਜਾਣਦਾ ਏ ਕਿਸਦੇ ਨਾਲ ਕਦੋਂ ਕੀ Continue Reading..
ਇਕਲੌਤੀ ਧੀ ਸੀ ਓਹ ਆਪਣੇ ਪਿਓ ਦੀ ਤੇ ਸਹੁਰੇ ਵਾਲੇ ਕਹਿੰਦੇ “ਦਿੱਤਾ ਹੀ ਕੀ ਆ ਤੇਰੇ ਪਿਓ ਨੇ”
Your email address will not be published. Required fields are marked *
Comment *
Name *
Email *