ਗਰੀਬਾਂ ਦਾ ਮਖੌਲ ਨਾ ਉਡਾਓ ਕਿਉਂਕਿ ਗਰੀਬ ਹੋਣ ਨੂੰ ਵੀ ਸਮਾਂ ਨਹੀਂ ਲੱਗਦਾ..
ਕਿਤਾਬਾ ਦੀ ਜਗਹ ਜੇ ਕੋਮਿਕਸ ਨਾ ਪੜ੍ਹੀਆ ਹੁੰਦੀਆ.. ਅੱਜ ਅੰਟੀਨੇ ਉੱਚੇ ਕਰਨ ਦੀ ਲੋੜ ਹੀ ਨਹੀ ਸੀ ਪੈਣੀ..
ਮੋਦੀ ਸਰਕਾਰ ਨੂੰ ਬੇਨਤੀ ਆ ਕੇ ਜੇ ਬਲਤਕਾਰ ਕਰਨ ਵਾਲਿਆਂ ਨੂੰ ਕੋਈ ਸਜ਼ਾ ਨੀਂ ਦੇ ਸਕਦੇ ਤਾਂ ਦੇਸ਼ ਦਾ ਨਾਮ Continue Reading..
ਜਿਓੰਦੇ ਦੀਆਂ ਚੁਗਲੀਆਂ ਮਰੇ ਦੀ ਸਿਫਤ ਅਜੀਬ ਫਿਤਰਤ ਦੁਨੀਆਂ ਦੀ
ਪਹਿਲਾਂ ਟੈਲੀਵਿਜ਼ਨ ਚੈਨਲ 2 ਸਨ ਵੇਖਣ ਵਾਲੇ ਲੋਕ 100 ਸਨ ਹੁਣ ਟੈਲੀਵਿਜ਼ਨ ਚੈਨਲ 100 ਹਨ ਵੇਖਣ ਵਾਲੇ ਲੋਕ 2 ਹਨ
ਗੁੱਸਾ ਇਕੱਲਾ ਆਉਂਦਾ ਏ ਪਰ ਲੈ ਬਹੁਤ ਕੁਝ ਜਾਦਾ, ਸਬਰ ਵੀ ਇਕੱਲਾ ਆਉਂਦਾ ਪਰ ਦੇ ਬਹੁਤ ਕੁਝ ਜਾਂਦਾ।
ਹਰ ਵਿਅਕਤੀ ਆਪਣੀ ਅਕਲ ਤੋਂ ਸੰਤੁਸ਼ਟ ਅਤੇ ਆਪਣੀ ਕਿਸਮਤ ਤੋਂ ਅਸੰਤੁਸ਼ਟ ਹੁੰਦਾ ਹੈ
ਕਾਸ਼ ਇੱਕ ਦਿਨ ਪੰਜਾਬ ਬੰਦ ਹੋਵੇ ਨਸ਼ਾ ਬੰਦ ਕਰਾਉਣ ਲਈ ਗਰੀਬ ਦੇ ਹੱਕਾਂ ਲਈ ਬਿਜਲੀ ਸਸਤੀ ਕਰਨ ਲਈ ਕਿਸਾਨਾਂ ਦੀ Continue Reading..
ਸੁਪਨੇ ਵੀ ਚੱਪਲਾ ਵਰਗੇ ਹੁੰਦੇ ਨੇ.. ਜਦੋ ਬੰਦਾ ਜਾਦਾ ਤੇਜ ਦੋੜਣ ਲੱਗਦਾ .. ਤਾਂ ਪਿੱਛੇ ਰਿਹ ਜਾਂਦੇ ਨੇ..
Your email address will not be published. Required fields are marked *
Comment *
Name *
Email *