Preet Singh Leave a comment ਕੱਲ੍ਹ ਤੱਕ ਜੋ ਉੱਡੀ ਫ਼ਿਰਦੀ ਸੀ… ਅੱਜ ਪੈਰਾਂ ਚ ਲਿਪਟ ਗਈ… ਕੁੱਝ ਬੂੰਦਾਂ ਕੀ ਡਿੱਗੀਆਂ ਬਾਰਿਸ਼ ਦੀਆਂ… ਉੱਡੀ ਦੀ ਧੂੜ ਦੀ ਫ਼ਿਤਰਤ ਹੀ ਬਦਲ ਗਈ.. Copy