ਫਿਕਰ ਕਰਨੀ ਹੈ ਤਾਂ ਉਸ ਦੀ ਕਰੋ ਜਿਸ ਨੇ ਤੁਹਾਨੂੰ 9 ਮਹੀਨੇ ਪੇਟ ਵਿਚ ਰੱਖਿਆ ਹੈ
ਇਨਸਾਨ ਨੇ ਬਹੁਤ ਅਜੀਬ ਜਿਹੇ ਰਿਸ਼ਤੇ ਬਣਾਏ ਨੇ ਸਭ ਤੋਂ ਜਿਆਦਾ ਉਹੀ ਰੋਂਦਾ ਹੈ ਜਿਸ ਨੇ ਇਮਾਨਦਾਰੀ ਨਾਲ ਨਿਭਾਏ ਨੇ.
ਨਿੱਕੇ ਨਿੱਕੇ ਚਾਅ ਨੇ ਸਾਡੇ ਨਿੱਕੇ ਸੁਪਨੇ ਲੈਂਦੇ ਅਾਂ ਨਿੱਕੀ ਜਿਹੀ ਹੈ ਦੁਨੀਆਂ ਸਾਡੀ ਓਸੇ ਵਿੱਚ ਖੁਸ਼ ਰਹਿੰਦੇ ਆਂ
ਜੇਬ ਨੋਟਾਂ ਨਾਲ ਭਰੀ ਹੋਣਾ ਚੰਗੀ ਗੱਲ ਆ ਪਰ ਦਿਲ ਚ ਪਿਆਰ ਤੇ ਜਜ਼ਬਾਤ ਹੋਣਾ ਵੀ ਜਰੂਰੀ ਆ
ਜੱਟਾ ਕੰਮ ਕਰਾਂਗੇ ਮਿਲੂਗੀ ਰੋਟੀ, ਕੁੱਝ ਨਈ ਦੇਂਣਾ ਸਰਕਾਰਾਂ ਨੇ, ਪੈਲ੍ਹਾਂ ਗੋਰਿਆਂ ਲੁੱਟੀ ਚਿੜੀ ਸੋਨੇ ਦੀ, ਹੁਣ ਕਾਲੇ ਕਾਵਾਂ ਦੀਆਂ Continue Reading..
ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਨਹੀਓ ਰਹਿੰਦਾ ਸਦਾ ਵਕਤ ਇਕੋ ਜਿਹਾ, ਸਾਡੇ ਇਹ ਦਿਨ ਵੀ ਆਖਿਰ ਬਦਲ ਜਾਣਗੇ ਆਸਰੇ ਦੀ ਜਰੂਰਤ ਨਹੀ ਸ਼ੁਕਰੀਆ, ਜਿਹੜੇ ਡਿੱਗੇ Continue Reading..
ਵਕਤ ਮੌਸਮ ਤੇ ਲੋਕਾਂ ਦੀ ਫਿਤਰਤ ਇਕੋ ਜਹੇ ਹੀ ਹੁੰਦੇ ਨੇ ਕੌਣ ਕਿਸ ਵੇਲੇ ਬਦਲ ਜਾਵੇ ਪਤਾ ਨਹੀਂ ਚੱਲਦਾ
ਬੜੀ ਛੇਤੀ ਬਦਲਦੇ ਨੇ ਇਸ ਦੁਨੀਆ ਦੇ ਲੋਕ, ਪਹਿਲਾਂ ਸਾਰੀ ਉਮਰ ਬੰਦੇ ਦਾ ਨਾਮ ਲੈਣਗੇ, ਫਿਰ ਓਹਦੇ ਮਰਨ ਤੋਂ ਬਾਅਦ Continue Reading..
Your email address will not be published. Required fields are marked *
Comment *
Name *
Email *