ਗਲਤ ਨੂੰ ਸਹੀ ਕਹਿਣਾ ਸਹੀ ਨੂੰ ਗਲਤ ਕਹਿਣਾ ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
ਖੁਸ਼ ਹਾਂ , ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ☺️ . ਸੱਚੀ ….? . . ਸਫਲਤਾ ਨਾਲ ਗਤੀ ਧੀਮੀ ਜ਼ਰੂਰ ਹੈ Continue Reading..
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ
ਇੱਕ ਹੰਕਾਰੀ ਦਾ ਅੱਜ ਹੰਕਾਰ ਟੁਟਿਆ ਅੱਜ ਪਰਜਾ ਅੱਗੇ ਇੱਕ ਰਾਜਾ ਆਣ ਝੁਕਿਆ ਅੱਜ ਪੁੱਤਰਾਂ ਆਪਾ ਇਕੱਠੇ ਬੈਠ ਰੋਟੀ ਖਾਵਾਂ Continue Reading..
ਜਾਂਚ ਕਰਵਾਉਣ ਵਾਲੇ ਵੀ ਉਹੀ ਤੇ ਮਰਵਾਉਣ ਵਾਲੇ ਵੀ ਉਹੀ ਅੱਗੇ ਆਪੇ ਸਮਝਲੋ
ਅੱਜ ਕੱਲ ਉੱਚੇ ਕਿਰਦਾਰ ਕਿੱਥੇ?,,,,,, ਨਾਲ ਖੜ੍ਹਨ ਵਾਲੇ ਸੱਚੇ ਯਾਰ ਕਿੱਥੇ?,,,,,, ਕੋਈ ਨਿਭਦਾ ਨਹੀਂ ਬਾਉਮਰਾ ਤਾਈਂ,,,,,, ਰੂਹਾਂ ਵਾਲੇ ਉਹ ਪਿਆਰ Continue Reading..
ਜੋ ਆਪਣੀਆਂ ਸਮੱਸਿਆਂਵਾਂ ਤੋਂ ਭੱਜਣ ਦੇ ਲਈ ਸ਼ਰਾਬ ਦਾ ਸਹਾਰਾ ਲੈਂਦੇ ਨੇ ਉਹ ਕੀ ਤਰੱਕੀ ਕਰ ਲੈਣਗੇ ਜ਼ਿੰਦਗੀ ਚ
ਨਾ ਪੁਛੋ ਕੇ ਮੇਰਾ ਕਾਰੋਬਾਰ ਕੀ ਆ ਮੁਸਕਰਾਹਟ ਦੀ ਛੋਟੀ ਜਹੀ ਦੁਕਾਨ ਆ ਨਫਰਤ ਦੇ ਬਾਜ਼ਾਰ ਚ
ਸਾਡੀ ਟੌਹਰ ਵੀ ਫਸਲਾਂ ਕਰਕੇ ਆ ਸਾਡਾ ਜੋਰ ਵੀ ਫਸਲਾਂ ਕਰਕੇ ਆ…
Your email address will not be published. Required fields are marked *
Comment *
Name *
Email *