ਨਾ ਕੋਈ ਅਲਫਾਜ਼ ਨੇ ਨਾ ਕੋਈ ਜਜ਼ਬਾਤ ਨੇ ,, ਬਸ ਇਕ ਰੂਹ ਹੈ ਤੇ ਕੁੱਝ ਇਹਸਾਸ ਨੇ ..
ਪਿਆਰ,ਆਦਰ,ਸਨਮਾਨ ਤੇ ਸਤਿਕਾਰ ਕਰਵਾਉਣਾ ਸਾਰੇ ਚਾਉਦੇ ਨੇ ਪਰ ਕੋਈ ਖੁੱਦ ਨਹੀ ਕਰਨਾ ਚਾਹੁੰਦਾ …. ਜੀ ਕਹੋ ਤੇ ਜੀ ਕਹਾਓ ਨਹੀ Continue Reading..
ਇੰਨਾ ਕੁ ਦੇਵੀਂ ਮੇਰੇ ਮਾਲਕਾਂ ਕਿ ਮੈ ਜਮੀਨ ਤੇ ਹੀ ਰਹਾਂ ਤਾਂ ਲੋਕ ਉਸਨੂੰ ਮੇਰਾ ਵੱਡਪਣ ਸਮਝਣ ਮੇਰੀ ਔਕਾਤ ਨਹੀ।
ਫਿਕਰ ਕਰਨੀ ਹੈ ਤਾਂ ਉਸ ਦੀ ਕਰੋ ਜਿਸ ਨੇ ਤੁਹਾਨੂੰ 9 ਮਹੀਨੇ ਪੇਟ ਵਿਚ ਰੱਖਿਆ ਹੈ
ਮਾਂ ਹੈ ਰੱਬ ਤੋ ਉਚੀ„ ਕਦੇ ਵੀ ਮਾਂ ਰਵਾਈਏ ਨਾ„ ਰੂਹਾਂ ਵਾਲੇ ਮਿਲਦੇ ਮੁਸ਼ਕਿਲ„ ਜਿਸਮਾਂ ਪਿੱਛੇ ਗਵਾਈਏ ਨਾ..
ਪ੍ਰਦੇਸੀ ਆਂ, ਪਰ #ਦੇਸੀ ਆਂ, ਯਾਦਾਂ ਸੀਨੇ ਲਾ ਬੈਠੇ ਆਂ ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ, ਬਹੁਤਾ ਅਸੀਂ ਗਵਾ ਬੈਠੇ Continue Reading..
ਜੇ ਨੀਦ ਆਉਦੀ ਹੈ ਤਾਂ ਸੋ ਲਿਆ ਕਰੋ . . . . . . . . . . ਰਾਤਾਂ ਨੂੰ Continue Reading..
ਰੱਬ ਨੂੰ ਦਿੱਤੀ ਦਰਖਾਸਤ ਦੀ ਸੁਣਵਾਈ ਭਾਵੇਂ ਦੇਰ ਨਾਲ਼ ਹੋਵੇ ਪਰ ਫੈਸਲਾ ਹਮੇਸ਼ਾ ਇਨਸਾਫ ਲਈ ਹੀ ਹੁੰਦਾ ਹੈ….
ਬਸ ਇਕ ਹੀ ਖਵਾਇਸ਼ ਆ ਕਿ ਕਦੇ ਮੇਰੀ ਮਾਂ ਮੈਨੂੰ ਇਹ ਨਾ ਕਵੇ ਕੇ ਜੇ ਤੂੰ ਨਾ ਹੁੰਦਾ ਤਾ ਚੰਗਾ Continue Reading..
Your email address will not be published. Required fields are marked *
Comment *
Name *
Email *