ਜਿੳੂਂਦੇ ਰਹਿਣ ੳੁਹ ਲੋਕ ਰੱਬਾਂ ਜੋ ਦੁੱਖ ਸੁੱਖ ਵਿੱਚ ਨਾਲ ਰਹਿੰਦੇ ਨੇ
Thappar se darr nahi lagta saab.. Pyar se lagta hai
ਅੱਜ ਦਾ ਵਿਚਾਰ ਇਕੱਠੇ ਹੋਣਾ ਇੱਕ ਸ਼ੁਰੂਆਤ ਹੈ। ਇਕੱਠੇ ਰਹਿਣਾ ਤਰੱਕੀ ਹੈ। ਮਿਲ ਕੇ ਕੰਮ ਕਰਨਾ ਸਫਲਤਾ ਹੈ।
ਹਰ ਪਲ ਹੈ ਮੌਲਾ ਦੀ ਮਿਹਰ ਮੇਰੇ ਤੇ ਹੋਰ ਮਨਾਂ ਕੀ ਚਾਹੀਦਾ ਸਾਥ ਸੋਹਣਾ ਜ਼ਿੰਦਗੀ ਸੋਹਣੀ ਹੋਰ ਮਨਾਂ ਕੀ ਚਾਹੀਦਾ
ਸਾਰੇ ਕਹਿੰਦੇ ਆ ਕਿ open ਅਤੇ close ਵਿਰੋਧੀ ਸ਼ਬਦ ਨੇ ਪਰ…..??? . . . . . . ਅਸਲ ਜਿੰਦਗੀ ਚ Continue Reading..
ਜਦੋਂ ਕੋਈ ਭਾਰਤ ਵਿੱਚ ਸੜਕ ਬਣਦੀ ਹੈ ਤਾਂ ਉਸਦਾ ਨਾਮ ਕਿਸੇ ਮੰਤਰੀ ਜਾਂ ਮਹਾਨ ਸਖਸ਼ੀਅਤਾਂ ਤੇ ਰੱਖਣ ਦੀ ਬਜਾਏ ਉਸ Continue Reading..
ਬਣਨਾ ਹੈ ਤਾਂ ਕਿਸੇ ਦੇ ਹਮਦਰਦ ਬਣੋ, ਸਿਰਦਰਦ ਤਾਂ ਹਰ ਕੋਈ ਕਿਸੇ ਲਈ ਬਣਿਆ ਹੀ ਹੋਇਆ ਹੈ
ਜੇ 1947 ਵਿੱਚ TV ਹੁੰਦਾ ਤਾਂ ਅਪਣਾ ਦੇਸ਼ ਕਦੀ ਵੀ ਆਜਾਦ ਨਾਂ ਹੁੰਦਾ …… ਕਿਉਂਕਿ ਅਗ੍ਰੇਜ Indian media ਨੂੰ ਖਰੀਦ Continue Reading..
ਵਧੀਆ ਬੰਦੇ ਦਾ ਪਰਖਿਆ ਹੀ ਪਤਾ ਲਗਦਾ ਆ .. . . . . . . . . . . ਚੰਗੀਆ Continue Reading..
Your email address will not be published. Required fields are marked *
Comment *
Name *
Email *