ਪਿਤਾ ਦੀ ਦੌਲਤ ਨਹੀਂ ਸਿਰ ਤੇ ਸਾਇਆ ਹੀ ਕਾਫੀ ਹੁੰਦਾ ਹੈ
ਦਿੱਲੀ ਵਾਸਿਓ ਤਕਲੀਫ ਮੁਆਫ਼ । ਹਿੰਦੂ ਸਿੱਖ ਮੁਸਲਮਾਨ ਇਕੋ ਪਲੇਟਫਾਰਮ ਤੇ ਇਕੱਠੇ ਕਰ ਚਲੇ ਹਾਂ। ਸਾਡਾ ਹੱਕ ਏਥੇ ਰੱਖ।
ਸ਼ੁਕਰ ਆ ਮੌਤ ਦਾ ਫਰਿਸ਼ਤਾ ਕਿਸੇ ਦਾ ਲਿਹਾਜ ਨਹੀਂ ਕਰਦਾ.. ਨਹੀਂ ਤਾਂ ਅਮੀਰਾਂ ਨੇ ਲੰਘਦੀ ਜਾਂਦੀ ਅਰਥੀ ਵੇਖ ਮਖੌਲ ਕਰਿਆ Continue Reading..
ਦੋਵੇਂ ਹੱਥਾਂ ਦਾ ਬਣਾਕੇ ਕਟੋਰਾ ਮੈਂ ਮੰਗਾਂ ਤੇਰੇ ਤੋਂ ਭੀਖ ਦਾਤਿਆਂ ਮੁੱਖ ਕਰੇ ਮੇਰੇ ਵੱਲ ਮਿਲੇ ਭਾਵੇਂ ਨਾ ਭਿਖਾਰੀ ਮੈਂ Continue Reading..
ਚੰਗੇ ਦਿਨ ਖੁਦ ਚੱਲ ਕੇ ਸਾਡੇ ਤੱਕ ਨਹੀਂ ਆਉਂਦੇ ਸਾਨੂੰ ਹੀ ਉਨ੍ਹਾਂ ਤੱਕ ਪਹੁੰਚਣਾ ਪੈਂਦਾ ਹੈ।
ਹਰ ਬੰਦਾ ਸੋਚਦਾ ਏ , ਉਸਦੇ ਨਾਲ ਤੇ ਇੰਝ ਨਹੀ ਹੋਣਾ । ਪਰ ਓਹੀ ਜਾਣਦਾ ਏ ਕਿਸਦੇ ਨਾਲ ਕਦੋਂ ਕੀ Continue Reading..
ਪਾਉਣ ਵਾਲ਼ਾ ਕਦਰ ਪੱਥਰ ਦੀ ਵੀ ਪਾ ਲੈਂਦਾ, ਨਾ ਪਾਉਣ ਵਾਲ਼ਾ ਹੱਥੋ ਹੀਰਾ ਵੀ ਗਵਾ ਲੈਂਦਾ🙂
ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਆ … ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਆ
ੳ ਕੋਈ ਸੁਰਖ਼ ਗੁਲਾਬ ਹੋਵੇ ੳ ਇਸ਼ਕ ਰੁਲਾ ਦੇਦਾਂ ਪਾਵੇ ਕਿੱਡਾ ਵੀ ਨਵਾਬ ਹੋਵੇ
Your email address will not be published. Required fields are marked *
Comment *
Name *
Email *